India

ਹਿਸਾਰ ਹਵਾਈ ਅੱਡੇ ਦਾ ਦੁਬਾਰਾ ਹੋਵੇਗਾ ਉਦਘਾਟਨ, ਪਹਿਲਾ ਵੀ ਪੰਜ ਵਾਰ ਹੋ ਚੁੱਕਾ ਉਦਘਾਟਨ

ਹਰਿਆਣਾ (Haryana) ਦੇ ਲੋਕਾਂ ਨੂੰ ਵੱਡੀ ਸੌਗਾਤ ਮਿਲਣ ਜਾ ਰਹੀ ਹੈ।  ਅਗਸਤ ਤੋਂ ਹਰਿਆਣਾ ਦੇ ਇਕਲੌਤੇ ਹਿਸਾਰ ਹਵਾਈ ਅੱਡੇ (Hisar Air Port) ਤੋਂ 5 ਰਾਜਾਂ ਲਈ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿੱਚ ਹਿਸਾਰ ਤੋਂ ਚੰਡੀਗੜ੍ਹ, ਅਯੁੱਧਿਆ, ਅਹਿਮਦਾਬਾਦ, ਜੈਪੁਰ ਅਤੇ ਜੰਮੂ ਸ਼ਾਮਲ ਹਨ। ਹਾਲ ਹੀ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਵਾਈ ਸੰਪਰਕ

Read More