ਤਾਮਿਲਨਾਡੂ ’ਚ ਲੱਗੇਗਾ ਹਿੰਦੀ ਭਾਸ਼ਾ ’ਤੇ ਬੈਨ! ਸਰਕਾਰ ਲਿਆਏਗੀ ਹਿੰਦੀ ’ਤੇ ਬੈਨ ਲਾਉਣ ਵਾਲਾ ਬਿੱਲ
ਬਿਊਰੋ ਰਿਪੋਰਟ (15 ਅਕਤੂਬਰ, 2025): ਤਾਮਿਲਨਾਡੂ ਵਿੱਚ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਅਗਵਾਈ ਵਾਲੀ ਦ੍ਰਵਿਡ ਮੁਨੇੱਤਰ ਕੜਗਮ (DMK) ਸਰਕਾਰ ਹਿੰਦੀ ਭਾਸ਼ਾ ਦੇ ਉਪਯੋਗ ’ਤੇ ਬੈਨ ਲਾਉਣ ਵਾਲਾ ਬਿੱਲ ਬੁਧਵਾਰ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਸਰਕਾਰ ਸਾਰੇ ਤਮਿਲਨਾਡੂ ਵਿੱਚ ਹਿੰਦੀ ਦੇ ਹੋਰਡਿੰਗਜ਼, ਬੋਰਡ, ਫ਼ਿਲਮਾਂ ਅਤੇ ਗੀਤਾਂ ’ਤੇ ਰੋਕ ਲਾਉਣਾ ਚਾਹੁੰਦੀ