India Punjab

ਪੰਡੋਹ ਡੈਮ ਤੋਂ ਛੱਡਿਆ ਪਾਣੀ, ਲੋਕ ਸਹਿਮੇ

ਹਿਮਾਚਲ ਪ੍ਰਦੇਸ਼ (Himachal Pradesh) ਦੇ ਮੰਡੀ (Mandi) ਜ਼ਿਲ੍ਹੇ ਦੇ ਪੰਡੋਹ ਡੈਮ (Pandoh Dam) ਦੇ ਪੰਜ ਦਰਵਾਜੇ ਖੋਲ੍ਹ ਦਿੱਤੇ ਗਏ ਹਨ, ਜਿਸ ਨਾਲ ਪੰਜਾਬ ਦੇ ਕਈ ਇਲਾਕੇ ਇਸ ਕਾਰਨ ਪ੍ਰਭਾਵਿਤ ਹੋ ਸਕਦੇ ਹਨ। ਇਸ ਨੂੰ ਲੈ ਕੇ ਆਸ ਪਾਸ ਦੇ ਇਲਾਕਿਆਂ ਅਤੇ ਪੰਜਾਬ ਦੀਆਂ ਕਈ ਥਾਵਾਂ ਤੇ ਡਰ ਪਾਇਆ ਜਾ ਰਿਹਾ ਹੈ। ਇਸ ਨੂੰ ਖੋਲ੍ਹਣ ਤੋਂ

Read More
India Punjab

ਹਿਮਾਚਲ ‘ਚ ਸਵਿਫਟ ਕਾਰ ਸਵਾਰਾਂ ਨੇ ਕੀਤਾ ਇਹ ਕਾਰਾ! ਗੱਡੀ ਦਾ ਬਦਲਿਆ ਨੰਬਰ, ਪੁਲਿਸ ਨੇ ਕੀਤੀ ਬਣਦੀ ਕਾਰਵਾਈ

ਹਿਮਾਚਲ ਪ੍ਰਦੇਸ਼ (Himachal Pradesh)  ‘ਚ ਸਵਿਫਟ ਕਾਰ ‘ਚ ਸਵਾਰ ਨੌਜਵਾਨਾਂ ਨੇ ਇਕ ਵਿਦਿਆਰਥਣ ਨੂੰ ਮੰਡੀ-ਪਠਾਨਕੋਟ ਨੈਸ਼ਨਲ ਹਾਈਵੇ (Mandi Pathankot National Highway) ‘ਤੇ 20-30 ਮੀਟਰ ਤੱਕ ਘਸੀਟਿਆ। ਵਿਦਿਆਰਥੀ ਬੈਗ ਸਮੇਤ ਸੜਕ ਕਿਨਾਰੇ ਖੜ੍ਹੀ ਸੀ। ਨੌਜਵਾਨ ਉਸ ਦੇ ਬੈਗ ਨੂੰ ਝਪੱਟਾ ਮਾਰ ਕੇ ਲੈ ਗਏ।, ਬੈਗ ਨੂੰ ਝਪਟਣ ਕੋਂ ਬਾਅਦ ਉਹ ਵਿਦਿਆਰਥਣ ਨੂੰ ਧੱਕਾ ਦੇ ਕੇ ਰਸਤੇ

Read More
India

ਹਿਮਾਟਲ ਦੇ ਚੰਬਾ ‘ਚ ਲੈਂਡਸਲਾਈਡ, ਸੜਕ ‘ਤੇ ਡਿੱਗਿਆ ਪਹਾੜ ਦਾ ਮਲਵਾ

ਉੱਤਰਾਖੰਡ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਤੋਂ ਵੀ ਚੰਬਾ ਜ਼ਮੀਨ ਖਿਸਕਣ ਦਾ ਇੱਕ ਡਰਾਉਣਾ ਵੀਡੀਓ ਸਾਹਮਣੇ ਆਇਆ ਹੈ। ਇਹ ਪਹਾੜੀ ਰਾਜ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਵਿਧਾਨ ਸਭਾ ਹਲਕੇ ਦੀ ਮਨੀਮਹੇਸ਼ ਝੀਲ ਦੇ ਰਸਤੇ ‘ਤੇ ਸਥਿਤ ਹੈ। ਪਹਾੜੀ ਖਿਸਕਣ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਪਿਛਲੇ ਹਫ਼ਤੇ ਇੱਥੇ ਪਹਾੜੀ ਤੋਂ ਜ਼ਮੀਨ ਖਿਸਕ ਗਈ ਸੀ।

Read More
India Punjab

ਨਸ਼ੇ ਕਾਰਨ ਹਿਮਾਚਲ ਦੇ ਨੌਜਵਾਨ ਦੀ ਮੁਹਾਲੀ ‘ਚ ਹੋਈ ਮੌਤ

ਪੰਜਾਬ ਵਿੱਚ ਨਸ਼ਿਆਂ ਕਾਰਨ ਨਿੱਤ ਦਿਨ ਕਿਸੇ ਨਾ ਕਿਸੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਅਜਿਹੀ ਹੀ ਮੰਦਭਾਗੀ ਘਟਨਾ ਅੱਜ ਫਿਰ ਮੁਹਾਲੀ ਦੇ ਬਲੌਂਗੀ ਵਿੱਚ ਵਾਪਰੀ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਰਿਤਿਕ ਠਾਕੁਰ ਹੈ ਅਤੇ ਉਸ ਦੀ ਉਮਰ 22 ਸਾਲ ਦੱਸੀ ਜਾ

Read More
India

ਹਿਮਾਚਲ ਪ੍ਰਦੇਸ਼ ਦੇ 30 ਸਕੂਲਾਂ ’ਚੋਂ ਇੱਕ ਵੀ ਵਿਦਿਆਰਥੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਨਹੀਂ ਕਰ ਸਕਿਆ ਪਾਸ, ਕਾਰਨ ਦੱਸੋ ਨੋਟਿਸ ਜਾਰੀ

ਚੰਡੀਗੜ੍ਹ: 10ਵੀਂ ਦੀ ਪ੍ਰੀਖਿਆ ’ਚ ਕਈ ਵਿਦਿਆਰਥੀਆਂ ਦੇ ਫੇਲ ਹੋਣ ’ਤੇ ਹਿਮਾਚਲ ਪ੍ਰਦੇਸ਼ ’ਚ ਹੰਗਾਮਾ ਮੱਚ ਗਿਆ ਹੈ। ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ 30 ਸਕੂਲਾਂ ਵਿੱਚ ਇਸ ਸਾਲ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਜ਼ੀਰੋ ਫੀਸਦੀ ਨਤੀਜਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ 116 ਸਕੂਲਾਂ ਦਾ ਨਤੀਜਾ 25 ਫੀਸਦੀ ਤੋਂ ਘੱਟ ਰਿਹਾ।

Read More
India Punjab

ਹਿਮਾਚਲ ‘ਚ ਮੀਂਹ ਦੇ ਬਰਫ਼ ਪਿਗਲਨ ਨੇ ਵਧਾਈ ਪੰਜਾਬ ਦੇ ਕਿਸਾਨਾਂ ਦੀ ਟੈਨਸ਼ਨ, ਖੇਤਾਂ ਵਿੱਚ ਪਾਣੀ ਭਰਿਆ, ਵੱਡਾ ਨੁਕਸਾਨ

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫ ਪਿਗਲਨ ਦੇ ਕਾਰਨ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਬਰਸਾਤ ਦੇ ਮੌਸਮ ਵਿੱਚ ਖੇਤਾਂ ਵਿੱਚ ਹਮੇਸ਼ਾ ਪਾਣੀ ਭਰ ਜਾਂਦਾ ਹੈ। ਅਜਿਹਾ ਹੀ ਨਜ਼ਾਰਾ ਪਿੰਡ ਖੋਜਾ ਬੇਟ ਵਿੱਚ ਵੇਖਣ ਨੂੰ ਮਿਲਿਆ। ਜਿੱਥੇ ਤਕਰੀਬਨ 25/30 ਖੇਤਾਂ ਵਿੱਚ ਸਤਲੁਜ ਨਦੀ ਵਿੱਚ ਪਾਣੀ ਦਾ ਪੱਧਰ ਵਧਣ

Read More
India

ਹਿਮਾਚਲ ਜਾਣ ਵਾਲੇ ਸਾਵਧਾਨ, ਹਿਦਾਇਤਾਂ ਜਾਰੀ

ਹਿਮਾਚਲ ਪ੍ਰਦੇਸ਼ (Himachal Pradesh) ਦੇ ਮੰਡੀ ਜ਼ਿਲ੍ਹੇ ਦੇ ਪੰਡੋਹ ਡੈਮ ਵਿੱਚ ਪਾਣੀ ਜਿਆਦਾ ਹੋਣ ਕਾਰਨ ਕਿਸੇ ਵੀ ਸਮੇਂ ਪਾਣੀ ਛੱਡਿਆ ਜਾ ਸਕਦਾ ਹੈ। ਡੈਮ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਖ਼ਤਰੇ ਦੇ ਪੱਧਰ ਵੱਲ ਵੱਧ ਰਿਹਾ ਹੈ। ਮੰਡੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਲੋਕਾਂ ਸਮੇਤ ਸੈਲਾਨੀਆਂ ਨੂੰ ਦਰਿਆ ਕੰਢੇ ਨਾ ਜਾਣ ਦੀ ਸਲਾਹ ਜਾਰੀ ਕੀਤੀ ਗਈ

Read More
India

ਦਿੱਲੀ ਨੂੰ ਪਾਣੀ ਦੇਣ ਤੋਂ ਮੁੱਕਰਿਆ ਹਿਮਾਚਲ! ਸੁਪਰੀਮ ਕੋਰਟ ਨੇ ਕਿਹਾ- ‘ਯਮੁਨਾ ਜਲ ਵੰਡ ਦਾ ਮੁੱਦਾ ਗੁੰਝਲਦਾਰ, ਸਾਡੇ ਕੋਲ ਨਹੀਂ ਮੁਹਾਰਤ’

ਦਿੱਲੀ ਵਿੱਚ ਪਾਣੀ ਦੇ ਸੰਕਟ ਨੂੰ ਲੈ ਕੇ ਅੱਜ ਵੀਰਵਾਰ (13 ਜੂਨ) ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਹਿਮਾਚਲ ਪ੍ਰਦੇਸ਼ ਨੇ ਅਦਾਲਤ ਨੂੰ ਦੱਸਿਆ ਕਿ ਉਸ ਕੋਲ ਦਿੱਲੀ ਨੂੰ ਦੇਣ ਲਈ 136 ਕਿਊਸਿਕ ਪਾਣੀ ਨਹੀਂ ਹੈ। ਹਾਲਾਂਕਿ ਬੀਤੇ ਇਕ ਦਿਨ ਪਹਿਲਾਂ (12 ਜੂਨ ਨੂੰ) ਹਿਮਾਚਲ ਨੇ ਕਿਹਾ ਸੀ ਕਿ ਉਸ ਦੇ ਪਾਸਿਓਂ ਪਾਣੀ ਛੱਡਿਆ ਗਿਆ

Read More
India

ਚੋਣ ਨਤੀਜਿਆਂ ਤੋਂ ਪਹਿਲਾਂ ਹਿਮਾਚਲ ’ਚ ਵੱਡੀ ਸਿਆਸੀ ਉਥਲ-ਪੁਥਲ! ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਮਨਜ਼ੂਰ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਹਨ। ਇਸ ਤੋਂ ਬਾਅਦ ਹੁਣ ਤਿੰਨ ਆਜ਼ਾਦ ਵਿਧਾਇਕ ਕ੍ਰਿਸ਼ਨ ਲਾਲ ਠਾਕੁਰ, ਹੁਸ਼ਿਆਰ ਸਿੰਘ ਅਤੇ ਆਸ਼ੀਸ਼ ਸ਼ਰਮਾ ਵਿਧਾਨ ਸਭਾ ਦੇ ਮੈਂਬਰ ਨਹੀਂ ਰਹੇ। ਅਜਿਹੇ ਵਿੱਚ ਆਉਣ ਵਾਲੇ ਛੇ ਮਹੀਨਿਆਂ ’ਚ ਹਿਮਾਚਲ ਪ੍ਰਦੇਸ਼ ਦੇ ਤਿੰਨ ਹੋਰ ਵਿਧਾਨ ਸਭਾ ਹਲਕਿਆਂ

Read More
India Lok Sabha Election 2024

ਕੰਗਨਾ VS ਯੁਵਰਾਜ ਦੀ ਲੜਾਈ ਤੈਅ! ਮੰਡੀ ’ਚ ਹੋਵੇਗੀ ਹਿਮਾਚਲ ਦੀ ਸਭ ਤੋਂ ਵੱਡੀ ਜੰਗ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਬੀਜੇਪੀ ਵੱਲੋਂ ਮੰਡੀ ਤੋਂ ਲੋਕ ਸਭਾ ਚੋਣਾਂ ਦੇ ਮੈਦਾਨ ਵਿੱਚ ਹਨ ਤੇ ਉਸ ਨੂੰ ਟੱਕਰ ਦੇਣ ਲਈ ਕਾਂਗਰਸ ਵੱਲੋਂ ਨੌਜਵਾਨ ਆਗੂ ਵਿਕਰਮਾਦਿੱਤਿਆ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਨੇ ਇਹ ਐਲਾਨ ਕੀਤਾ ਹੈ। ਇਸ ਸਮੇਂ ਪ੍ਰਤਿਭਾ ਸਿੰਘ ਮੰਡੀ ਦੀ ਸੀਟ ਤੋਂ

Read More