ਪੰਜਾਬੀ ਲੋਕ ਹੁਣ ਨਹੀਂ ਦਾਖਿਲ ਹੋ ਸਕਣਗੇ ਹਿਮਾਚਲ ਵਿੱਚ, 6 ਹੋਰ ਸੂਬਿਆਂ ‘ਤੇ ਲੱਗੀ ਪਾਬੰਦੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲਿਆਂ ਵਾਲੇ ਸੂਬਿਆਂ ਪੰਜਾਬ, ਦਿੱਲੀ, ਮਹਾਂਰਾਸ਼ਟਰ, ਗੁਜਰਾਤ, ਕਰਨਾਟਕ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਹੁਣ ਬਿਨਾਂ ਕੋਵਿਡ ਜਾਂਚ ਰਿਪੋਰਟ ਦਿਖਾਏ ਹਿਮਾਚਲ ਵਿੱਚ ਐਂਟਰੀ ਨਹੀਂ ਮਿਲੇਗੀ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਲੋਕਾਂ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਜਾਰੀ ਹੋਈ ਇਹ ਰਿਪੋਰਟ ਨਾਲ ਲੈ