ਹੁਣ ਹਿਮਾਚਲ ’ਚ ਲਓ ਜੰਮੂ-ਕਸ਼ਮੀਰ ਦੇ ਸ਼ਿਕਾਰਾ ਦੇ ਨਜ਼ਾਰੇ! ਸਭ ਤੋਂ ਮਸ਼ਹੂਰ ਝੀਲ ’ਚ ਵਾਟਰ ਸਪੋਰਟਸ ਦਾ ਵੀ ਮਾਣੋ ਮਜ਼ਾ
ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ (Himachal Pradesh) ਦੇ ਬਿਲਾਸਪੁਰ ਦੀ ਗੋਬਿੰਦ ਸਾਗਰ ਝੀਲ (Gobind Sagar Lake) ਵਿੱਚ ਹੁਣ ਲੋਕ ਵਾਟਰ ਸਪੋਰਟਸ (Water Sports) ’ਤੇ ਹਿਮਾਚਲ ਵਿੱਚ ਵਾਰਟ ਸਪੋਰਟਸ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਵਾਟਰ ਸਪੋਰਟਸ ਦੇ ਕਾਰਨ ਬਿਲਾਸਪੁਰ ਵਿੱਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ।