ਹਿਮਾਚਲ ‘ਚ HRTC ਨਾਈਟ ਸਰਵਿਸ ਅੱਜ ਤੋਂ ਬੰਦ, ਚੰਡੀਗੜ੍ਹ, ਪੰਜਾਬ ਤੇ ਦਿੱਲੀ ਤੋਂ ਰਾਤ ਵੇਲੇ ਨਹੀਂ ਚੱਲਣਗੀਆਂ ਬੱਸਾਂ
ਹਿਮਾਚਲ ਮਾਰਗ ਆਵਾਜਾਈ ਨਿਗਮ (HRTC) ਰਾਤ ਦੀ ਸੇਵਾ ਅੱਜ ਯਾਨੀ ਸੋਮਵਾਰ ਤੋਂ ਨਹੀਂ ਚੱਲੇਗੀ। ਐਚਆਰਟੀਸੀ ਦੀ ਯੂਨੀਅਨ ਨੇ ਰਾਤ ਵੇਲੇ ਬੱਸਾਂ ਚਲਾਉਣ ਤੋਂ ਇਨਕਾਰ ਕਰ ਦਿੱਤਾ ਹੈ
ਹਿਮਾਚਲ ਮਾਰਗ ਆਵਾਜਾਈ ਨਿਗਮ (HRTC) ਰਾਤ ਦੀ ਸੇਵਾ ਅੱਜ ਯਾਨੀ ਸੋਮਵਾਰ ਤੋਂ ਨਹੀਂ ਚੱਲੇਗੀ। ਐਚਆਰਟੀਸੀ ਦੀ ਯੂਨੀਅਨ ਨੇ ਰਾਤ ਵੇਲੇ ਬੱਸਾਂ ਚਲਾਉਣ ਤੋਂ ਇਨਕਾਰ ਕਰ ਦਿੱਤਾ ਹੈ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਹਾਈਡਰੋ ਪਾਵਰ ਪ੍ਰੋਜੈਕਟ ਤੋਂ ਪਾਣੀ ਸੈੱਸ ਵਸੂਲਣ ਦੇ ਫੈਸਲੇ ਦੇ ਵਿਰੁਧ ਪੰਜਾਬ ਤੇ ਹਰਿਆਣਾ ਸਰਕਾਰ ਵੱਲੋਂ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਸਪੱਸ਼ਟ ਕੀਤਾ ਹੈ ਕਿ ਸੂਬਾ ਸਰਕਾਰ ਵੱਲੋਂ ਵਸੂਲੇ ਜਾ ਰਹੇ ਵੋਟਰ ਸੈੱਸ ਨਾਲ ਪੰਜਾਬ
ਸ਼ਿਮਲਾ : ਹਿਮਾਚਲ ਪ੍ਰਦੇਸ਼ ‘ਚ ਸਕੂਟੀ ਦੇ ਵੀਵੀਆਈਪੀ ਨੰਬਰIFancy scooty number) ਲਈ 1 ਕਰੋੜ ਰੁਪਏ ਤੋਂ ਵੱਧ ਦੀ ਬੋਲੀ ਲਗਾਈ ਗਈ ਹੈ। ਹਿਮਾਚਲ ਪ੍ਰਦੇਸ਼(Himachal Pradesh) ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਦੇਖਿਆ ਗਿਆ ਹੈ ਕਿ ਇੱਕ ਸਕੂਟੀ ਮਾਲਕ ਦੋਪਹੀਆ ਵਾਹਨ (Scooty Number Auction) ਲਈ ਕੋਈ ਮਾਲਕ ਐਨੀ ਭਾਰੀ ਕੀਮਤ ਵਿੱਚ ਨੰਬਰ ਖਰੀਦਣ ਲਈ ਤਿਆਰ ਹੋਵੇ।