India

ਹਿਮਾਚਲ ‘ਚ ਪੱਬਰ ਨਦੀ ‘ਚ ਡਿੱਗੀ ਸਵਿਫਟ ਕਾਰ: ਪਤੀ-ਪਤਨੀ ਦੀ ਮੌਤ, ਡੇਢ ਸਾਲ ਦਾ ਪੁੱਤਰ ਲਾਪਤਾ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ਦੇ ਜੁਬਲ ਇਲਾਕੇ ‘ਚ ਐਂਟੀ ‘ਚ ਦੇਰ ਸ਼ਾਮ ਇਕ ਵਾਹਨ ਪੱਬਰ ਨਦੀ ‘ਚ ਡਿੱਗ ਗਿਆ। ਇਸ ਹਾਦਸੇ ‘ਚ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਡੇਢ ਸਾਲ ਦਾ ਬੇਟਾ ਲਾਪਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਵੀਰਵਾਰ ਦੇਰ ਸ਼ਾਮ

Read More
India

ਗੁਜਰਾਤ ‘ਚ ਮੀਂਹ ਕਾਰਨ 8 ਮੌਤਾਂ, ਹਿਮਾਚਲ ‘ਚ ਬੱਦਲ ਫਟ ਗਏ, ਮਹਾਰਾਸ਼ਟਰ ‘ਚ ਹੜ੍ਹ ਵਰਗੀ ਸਥਿਤੀ

ਗੁਜਰਾਤ ਵਿੱਚ ਪਿਛਲੇ 3-4 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਵਡੋਦਰਾ, ਸੂਰਤ, ਭਰੂਚ ਅਤੇ ਆਨੰਦ ਸਮੇਤ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਕੱਲੇ ਵਡੋਦਰਾ ਵਿਚ 24 ਘੰਟਿਆਂ ਵਿਚ 13.5 ਇੰਚ ਮੀਂਹ ਪਿਆ। ਸੂਬੇ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਕੁੱਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ

Read More
India

ਹਿਮਾਚਲ ਦੀਆਂ ਉੱਚੀਆਂ ਚੋਟੀਆਂ ‘ਤੇ ਭਾਰੀ ਬਰਫ਼ਬਾਰੀ: ਲਾਹੌਲ ਸਪਿਤੀ ‘ਚ ਸਕੂਲ 2 ਦਿਨਾਂ ਲਈ ਬੰਦ…

ਹਿਮਾਚਲ ਪ੍ਰਦੇਸ਼ 'ਚ ਰੈੱਡ ਅਲਰਟ ਦੀ ਚਿਤਾਵਨੀ ਦੇ ਦੌਰਾਨ ਉੱਚੀਆਂ ਚੋਟੀਆਂ 'ਤੇ ਭਾਰੀ ਬਰਫ਼ਬਾਰੀ ਦਰਜ ਕੀਤੀ ਗਈ। ਇਸ ਕਾਰਨ 350 ਤੋਂ ਵੱਧ ਸੜਕਾਂ ਅਤੇ 450 ਤੋਂ ਵੱਧ ਬਿਜਲੀ ਦੇ ਟਰਾਂਸਫ਼ਾਰਮਰ ਠੱਪ ਹੋ ਗਏ

Read More
India Punjab

ਹਿਮਾਚਲ ‘ਚ ਕਿਸਾਨਾਂ ਦੇ ਭਾਰਤ ਬੰਦ ਦਾ ਅਸਰ, ਠੀਓਗ ਸਮੇਤ ਕਈ ਥਾਵਾਂ ‘ਤੇ ਬਾਜ਼ਾਰ ਬੰਦ…

ਹਿਮਾਚਲ ਪ੍ਰਦੇਸ਼ ਦੇ ਛੋਟੇ ਕਸਬਿਆਂ ਵਿੱਚ ਵੀ ਸੰਯੁਕਤ ਕਿਸਾਨ ਮੰਚ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਅੰਸ਼ਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ਸਮੇਤ 18 ਥਾਵਾਂ 'ਤੇ ਅੱਜ ਕਿਸਾਨ-ਮਜ਼ਦੂਰ ਰੋਸ ਪ੍ਰਦਰਸ਼ਨ ਕਰ ਰਹੇ ਹਨ।

Read More
India

ਹਿਮਾਚਲ ‘ਚ ਅਸਮਾਨ ਚੋਂ ਡਿੱਗੀ ਔਰਤ ਦੀ ਮੌਤ, ਤੇਲੰਗਾਨਾ ਤੋਂ ਆਈ ਸੀ ਇਹ ਕੰਮ ਕਰਨ ਲਈ…

ਕੁੱਲੂ ਦੇ ਦੋਭੀ 'ਚ ਐਤਵਾਰ ਨੂੰ ਪੈਰਾਗਲਾਈਡਿੰਗ ਦੌਰਾਨ ਇਕ ਮਹਿਲਾ ਸੈਲਾਨੀ ਦੀ ਮੌਤ ਹੋ ਗਈ। ਮ੍ਰਿਤਕ ਔਰਤ ਤੇਲੰਗਾਨਾ ਦੀ ਰਹਿਣ ਵਾਲੀ ਸੀ

Read More
India

ਬਰਫ਼ ਨੇ ਢੱਕੀਆਂ ਹਿਮਾਚਲ ਦੀਆਂ ਪਹਾੜੀਆਂ, ਮਨਾਲੀ-ਡਲਹੌਜ਼ੀ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ

ਮਨਾਲੀ, ਡਲਹੌਜ਼ੀ, ਨਾਰਕੰਡਾ, ਖੜ੍ਹਾਪੱਥਰ ਦੇ ਨਾਲ-ਨਾਲ ਭਰਮੌਰ, ਉਦੈਪੁਰ, ਕੇਲਾਂਗ, ਕੋਕਸਰ ਅਤੇ ਸਿਸੂ ਵਿੱਚ ਤਾਜ਼ਾ ਬਰਫ਼ਬਾਰੀ ਹੋਈ।

Read More
India Punjab

ਸ਼ਿਮਲਾ ‘ਚ ਪੰਜਾਬ ਦੀ 23 ਸਾਲਾ ਮਾਡਲ ਨਾਲ ਹੋਇਆ ਇਹ ਘਿਨੌਣਾ ਕਾਰਾ, ਦੱਸਿਆ ਸਾਰਾ ਮਾਮਲਾ…

ਹਿਮਾਚਲ ਦੇ ਸ਼ਿਮਲਾ ‘ਚ ਪੰਜਾਬ ਦੀ ਇੱਕ ਮਹਿਲਾ ਮਾਡਲ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਲੁਧਿਆਣਾ ਦੇ ਜਗਤਾਰ ਸਿੰਘ ਸੰਧੂ ‘ਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਾਏ ਹਨ।

Read More
India

ਹਿਮਾਚਲ ‘ਚ ਜੁਲਾਈ ‘ਚ ਰਿਕਾਰਡ ਤੋੜ ਮੀਂਹ: ਆਮ ਨਾਲੋਂ 71% ਵੱਧ ਵਰਖਾ; 706 ਘਰ ਤਬਾਹ, ਲੋਕ ਬੇਘਰ

ਹਿਮਾਚਲ ਵਿੱਚ ਜੁਲਾਈ ਵਿੱਚ ਹੋਈ ਬਾਰਸ਼ ਨੇ ਕਈ ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ। ਸੂਬੇ ਵਿੱਚ 1 ਤੋਂ 31 ਜੁਲਾਈ ਤੱਕ 255.9 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਸ ਵਾਰ 437.5 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ 71 ਫ਼ੀਸਦੀ ਵੱਧ ਹੈ। ਸਿਰਮੌਰ ਜ਼ਿਲ੍ਹੇ ਵਿੱਚ 31 ਦਿਨਾਂ ਵਿੱਚ ਸਭ ਤੋਂ ਵੱਧ 1097.5 ਮਿਲੀਮੀਟਰ ਮੀਂਹ ਪਿਆ।

Read More
India

ਹਿਮਾਚਲ ‘ਚ HRTC ਨਾਈਟ ਸਰਵਿਸ ਅੱਜ ਤੋਂ ਬੰਦ, ਚੰਡੀਗੜ੍ਹ, ਪੰਜਾਬ ਤੇ ਦਿੱਲੀ ਤੋਂ ਰਾਤ ਵੇਲੇ ਨਹੀਂ ਚੱਲਣਗੀਆਂ ਬੱਸਾਂ

ਹਿਮਾਚਲ ਮਾਰਗ ਆਵਾਜਾਈ ਨਿਗਮ (HRTC) ਰਾਤ ਦੀ ਸੇਵਾ ਅੱਜ ਯਾਨੀ ਸੋਮਵਾਰ ਤੋਂ ਨਹੀਂ ਚੱਲੇਗੀ। ਐਚਆਰਟੀਸੀ ਦੀ ਯੂਨੀਅਨ ਨੇ ਰਾਤ ਵੇਲੇ ਬੱਸਾਂ ਚਲਾਉਣ ਤੋਂ ਇਨਕਾਰ ਕਰ ਦਿੱਤਾ ਹੈ

Read More
India Punjab

ਹਿਮਾਚਲ ਦੇ ਜਲ ਪ੍ਰਾਜੈਕਟਾਂ ‘ਤੇ ਲਾਏ ਸੈਸ ਦੇ ਹੋਏ ਵਿਰੋਧ ‘ਤੇ ਬੋਲੇ ਸੀਐਮ ਸੁੱਖੂ ,ਕਿਹਾ ਪੰਜਾਬ-ਹਰਿਆਣਾ ਨੂੰ ਕੋਈ ਨੁਕਸਾਨ ਨਹੀਂ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਹਾਈਡਰੋ ਪਾਵਰ ਪ੍ਰੋਜੈਕਟ ਤੋਂ ਪਾਣੀ ਸੈੱਸ ਵਸੂਲਣ ਦੇ ਫੈਸਲੇ ਦੇ ਵਿਰੁਧ ਪੰਜਾਬ ਤੇ ਹਰਿਆਣਾ ਸਰਕਾਰ ਵੱਲੋਂ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਸਪੱਸ਼ਟ ਕੀਤਾ ਹੈ ਕਿ  ਸੂਬਾ ਸਰਕਾਰ ਵੱਲੋਂ ਵਸੂਲੇ ਜਾ ਰਹੇ ਵੋਟਰ ਸੈੱਸ ਨਾਲ ਪੰਜਾਬ

Read More