ਹਿਮਾਚਲ ਦੇ CM ਦੀ ਪੰਜਾਬ-ਹਰਿਆਣਾ ਨੂੰ ਟੁੱਕ, ਪਹਿਲਾਂ ਬੀਬੀਐਮਬੀ ਦੇ 4000 ਕਰੋੜ ਦਾ ਬਕਾਇਆ ਦਿਓ, ਫਿਰ ਹੋਵੇਗੀ Kishau Dam ‘ਚੇ ਗੱਲ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਮਲਾ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਖੜਾ-ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ ਸੂਬੇ ਦੇ 4000 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ। ਸੁਪਰੀਮ ਕੋਰਟ ਦੇ 2011 ਦੇ ਹੁਕਮਾਂ ਦੇ ਬਾਵਜੂਦ, 14 ਸਾਲ ਬੀਤ ਜਾਣ ਤੋਂ ਬਾਅਦ ਵੀ ਹਿਮਾਚਲ ਨੂੰ ਇਹ ਰਕਮ ਨਹੀਂ