ਘਬਰਾਉਣ ਦੀ ਲੋੜ ਨਹੀਂ, ਪੁਲਿਸ ਦੇ ਸਾਇਬਰ ਸੈੱਲ ਦਾ ਇਹ ਨੰਬਰ ਬਚਾਇਗਾ ਆਨਲਾਇਨ ਠੱਗੀ ਤੋਂ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹੁਣ ਆਨਲਾਇਨ ਠੱਗੀ ਦਾ ਸ਼ਿਕਾਰ ਹੋ ਜਾਓ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰਾਲੇ ਤੇ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇਕ ਹੈਲਪਲਾਈਨ ਨੰਬਰ 155260 ਜਾਰੀ ਕੀਤਾ ਹੈ, ਜੋ ਲੋਕਾਂ ਨੂੰ ਆਨਲਾਈਨ ਫਰਜੀਵਾੜੇ ਤੋਂ ਸੁਰੱਖਿਅਤ ਕਰੇਗਾ। ਅਜਿਹੀ ਸਥਿਤੀ ਵਿੱਚ ਤੁਹਾਨੂੰ ਤੁਰੰਤ 155260 ਨੰਬਰ ਨੂੰ ਡਾਇਲ ਕਰਨਾ ਹੈ ਤੇ