Punjab

ਪੰਜਾਬ ‘ਚ 810 ਹੈੱਡਮਾਸਟਰ ਦੀਆਂ ਅਸਾਮੀਆਂ ਖਾਲੀ: ਤਰਨਤਾਰਨ, ਨਵਾਂਸ਼ਹਿਰ ਵਿੱਚ ਸਥਿਤੀ ਚਿੰਤਾਜਨਕ

ਮੁਹਾਲੀ : ਪੰਜਾਬ ਸਰਕਾਰ ਦੇ ਸਿੱਖਿਆ ਮਾਡਲ ਨੂੰ ਲੈ ਕੇ ਕੀਤੀਆਂ ਗਈਆਂ ਗੱਲਾਂ ਹਵਾ ਵਿੱਚ ਉਡਦੀਆਂ ਨਜ਼ਰ ਆ ਰਹੀਆਂ ਹਨ। ਸਿੱਖਿਆ ਦੇ ਖੇਤਰ ਨੂੰ ਲੈ ਕੇ ਆਏ ਦਿਨ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇੱਕ ਹੋਰ ਖੁਲਾਸਾ ਸਾਹਮਣੇ ਆਇਆ ਹੈ ਕਿ ਪੰਜਾਬ ਦੇ 1,723 ਸਰਕਾਰੀ ਹਾਈ ਸਕੂਲਾਂ ਵਿੱਚੋਂ ਲਗਭਗ 47% ਵਿੱਚ ਹੈੱਡਮਾਸਟਰ ਨਹੀਂ ਹਨ।

Read More