Punjab

HDFC ਬੈਂਕ ਡਕੈਤੀ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ

ਬਿਉਰੋ ਰਿਪੋਰਟ – ਅੰਮ੍ਰਿਤਸਰ ਦਿਹਾਤੀ ਪੁਲਿਸ ਨੇ HDFC ਬੈਂਕ ਡਕੈਤੀ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੱਥੂਨੰਗਲ ਪੁਲਿਸ ਸਟੇਸ਼ਨ ਨੇ ਕਰਨਬੀਰ ਸਿੰਘ ਉਰਫ਼ ਕੰਨੂ ਅਤੇ ਉਸਨੂੰ ਪਨਾਹ ਦੇਣ ਵਾਲੀ ਔਰਤ ਅਨੁਰਾਧਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿਛਲੇ ਸਾਲ 18 ਸਤੰਬਰ ਨੂੰ ਐਚਡੀਐਫਸੀ ਬੈਂਕ ਦੀ ਮਝਵਿੰਡ ਸ਼ਾਖਾ ਵਿੱਚ ਇੱਕ ਹਥਿਆਰਬੰਦ ਡਕੈਤੀ ਹੋਈ ਸੀ। ਬਦਮਾਸ਼ਾਂ

Read More
Punjab

ਪੰਜਾਬ ਦੇ ਵੱਡੇ ਬੈਂਕ ਤੋਂ 3 ਮਿੰਟ ’ਚ 25 ਲੱਖ ਦੀ ਲੁੱਟ! ਕੈਸ਼ ਜਮ੍ਹਾ ਕਰਵਾਉਣ ਆਏ ਗਾਹਕਾਂ ਦੇ ਹੱਥ ਵੀ ਕੀਤੇ ਖ਼ਾਲੀ

ਬਿਉਰੋ ਰਿਪੋਰਟ – ਅੰਮ੍ਰਿਤਸਰ (AMRITSAR) ਵਿੱਚ ਅੱਜ ਬੁੱਧਵਾਰ ਦੁਪਹਿਰ ਸਾਢੇ ਤਿੰਨ ਵਜੇ ਇੱਕ ਨਿੱਜੀ ਬੈਂਕ (PRIVAT BANK LOOK) ਵਿੱਚ ਮੁਲਾਜ਼ਮਾਂ ਨੂੰ ਅਗਵਾਹ ਕਰਕੇ 25 ਲੱਖ ਦੀ ਲੁੱਟ ਲਏ ਗਏ। ਪੰਜ ਲੁਟੇਰਿਆਂ ਨੇ 3 ਮਿੰਟ ਦੇ ਅੰਦਰ ਹਥਿਆਰਾਂ ਦੀ ਨੋਕ ’ਤੇ ਸਟਰਾਂਗ ਰੂਮ ਤੋਂ ਰੁਪਏ ਲੁੱਟੇ। ਲੁਟੇਰੇ ਜਾਂਦੇ ਜਾਂਦੇ ਬੈਂਕ ਮੁਲਾਜ਼ਮਾਂ ਦਾ ਲੈੱਪਟਾਪ (LAPTOP) ਅਤੇ ਡੀਵੀਆਰ

Read More