International Punjab

ਕੈਨੇਡਾ ’ਚ ਪੰਜਾਬੀ ਕਵੀ ’ਤੇ ਨਸਲੀ ਹਮਲਾ! ਕਾਲੀ ਮਿੱਟੀ ਸੁੱਟੀ, ਦੇਸ਼ ਛੱਡਣ ਦੀ ਦਿੱਤੀ ਧਮਕੀ

ਬਿਊਰੋ ਰਿਪੋਰਟ: ਕੈਨੇਡਾ ਜਿੱਥੇ ਬਹੁ-ਗੁਣਤੀ ਪੰਜਾਬੀ ਵੱਸਦੇ ਹਨ, ਵਿੱਚ ਇੱਕ ਪੰਜਾਬੀ ਕਵੀ ਉੱਤੇ ਨਸਲੀ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਸਿੱਖਾਂ ਦੀ ਆਬਾਦੀ ਵਾਲੇ ਖੇਤਰ ਸਰੀ ਵਿੱਚ ਇੱਕ ਮਸ਼ਹੂਰ ਪੰਜਾਬੀ ਕਵੀ ਗੁਰਦਰਸ਼ਨ ਸਿੰਘ ਬਾਦਲ ’ਤੇ ਨਸਲੀ ਹਮਲਾ ਹੋਇਆ ਹੈ। ਘਟਨਾ ਸ਼ਾਮ ਨੂੰ ਵਾਪਰੀ ਜਦੋਂ ਗੁਰਦਰਸ਼ਨ ਸਿੰਘ ਸੈਰ ਲਈ ਨਿਊਟਨ ਐਥਲੈਟਿਕਸ ਪਾਰਕ ਪਹੁੰਚੇ ਹੋਏ ਸਨ।

Read More
Human Rights International Khaas Lekh Punjab Religion

ਅਮਰੀਕਾ ’ਚ ਸਿੱਖਾਂ ਵਿਰੁੱਧ ਨਫ਼ਰਤੀ ਜੁਰਮ ਥੋੜੇ ਘਟੇ, ਜਾਣੋ ਕੀ ਕਹਿੰਦੇ ਨੇ FBI ਦੇ ਤਾਜ਼ਾ ਅੰਕੜੇ

’ਦ ਖ਼ਾਲਸ ਬਿਊਰੋ: ਅਮਰੀਕਾ ਵਿੱਚ ਸਿੱਖਾਂ ਵਿਰੁੱਧ ਨਫ਼ਰਤੀ ਜੁਰਮਾਂ ’ਚ ਥੋੜੀ ਕਮੀ ਆਈ ਹੈ। ਅਮਰੀਕਾ ਵਿੱਚ ਸਿੱਖਾਂ ਦੇ ਇੱਕ ਹਿੱਤਕਾਰੀ ਸੰਗਠਨ ਨੇ ਫ਼ੈਡਰਲ ਜਾਂਚ ਏਜੰਸੀ (ਐੱਫਬੀਆਈ) ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ’ਚ ਸਿੱਖਾਂ ਪ੍ਰਤੀ ਨਫ਼ਰਤ ਵਾਲੇ ਅਪਰਾਧਾਂ ’ਚ ਥੋੜ੍ਹੀ ਕਮੀ ਮਹਿਸੂਸ ਕੀਤੀ ਗਈ ਹੈ। ਇਸ ਰਿਪੋਰਟ ਮੁਤਾਬਕ 1991 ਤੋਂ ਬਾਅਦ ਤੋਂ ਸਾਲ

Read More