India

ਹਰਿਆਣਾ ਦੀ 90 ਸੀਟਾਂ ਦਾ ਪੂਰਾ ਰਿਜ਼ਲਟ, ਕਿਹੜੀ ਪਾਰਟੀ ਦਾ ਉਮੀਦਵਾਰ, ਕਿੱਥੋਂ ਜਿੱਤਿਆ- ਪੜ੍ਹੋ ਪੂਰਾ ਵੇਰਵਾ

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ 5 ਅਕਤੂਬਰ ਨੂੰ ਹੋਈ ਵੋਟਿੰਗ ਦਾ ਨਤੀਜਾ 8 ਅਕਤੂਬਰ ਨੂੰ ਐਲਾਨਿਆ ਗਿਆ ਸੀ। ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ। ਇਸ ਵਾਰ ਭਾਜਪਾ 48 ਸੀਟਾਂ ਜਿੱਤ ਕੇ ਬਹੁਮਤ ਦੀ ਸਰਕਾਰ ਬਣਾਉਣ ਜਾ ਰਹੀ ਹੈ। ਇਸ ਵਿਧਾਨ ਸਭਾ ਚੋਣ ਵਿਚ ਪ੍ਰਚਾਰ ਦੌਰਾਨ ਕਾਂਗਰਸ ਦੀ ਲਹਿਰ ਦੀ ਚਰਚਾ ਸੀ

Read More
India

5 ਵਜੇ ਤੱਕ 61 ਫੀਸਦੀ ਵੋਟਿੰਗ,ਜਗਾਧਰੀ ‘ਚ ਜਾਅਲੀ ਵੋਟਾਂ ਪਾਉਣ ਨੂੰ ਲੈ ਕੇ ਹੰਗਾਮਾ

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਵੱਲੋਂ ਸ਼ਾਮ 5 ਵਜੇ ਤੱਕ ਜਾਰੀ ਅੰਕੜਿਆਂ ਅਨੁਸਾਰ 61 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ ਵੋਟਿੰਗ ਯਮੁਨਾਨਗਰ ਵਿੱਚ 67.93%, ਪਲਵਲ ਵਿੱਚ 67.69% ਅਤੇ ਫਤਿਹਾਬਾਦ ਵਿੱਚ 67.05% ਰਹੀ। ਗੁਰੂਗ੍ਰਾਮ ‘ਚ ਸਭ ਤੋਂ ਘੱਟ 49.97 ਫੀਸਦੀ ਵੋਟਿੰਗ ਹੋਈ। ਹੁਣ ਤੱਕ 1.1 ਕਰੋੜ ਵੋਟਰ ਵੋਟ

Read More
India

1 ਵਜੇ ਤੱਕ 36.69 ਫੀਸਦੀ ਵੋਟਿੰਗ, ਨੂਹ ‘ਚ ਪਥਰਾਅ, ਹਿਸਾਰ ‘ਚ ਜਾਅਲੀ ਵੋਟਿੰਗ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਵਰਕਰਾਂ ‘ਚ ਝੜਪ

ਹਰਿਆਣਾ ਦੀਆਂ 90 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਦੁਪਹਿਰ 1 ਵਜੇ ਤੱਕ 36.69 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ 42.64% ਨੂਹ ਜ਼ਿਲ੍ਹੇ ਵਿੱਚ ਅਤੇ ਸਭ ਤੋਂ ਘੱਟ ਪੰਚਕੂਲਾ ਜ਼ਿਲ੍ਹੇ ਵਿੱਚ ਮਤਦਾਨ ਹੋਇਆ। ਇੱਥੇ ਸਿਰਫ਼ 25.89% ਵੋਟਿੰਗ ਹੋਈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਨਤੀਜਾ 8 ਅਕਤੂਬਰ ਨੂੰ ਆਵੇਗਾ। ਨੂਹ ‘ਚ ਵੋਟਿੰਗ ਦੌਰਾਨ ਤਿੰਨ ਥਾਵਾਂ

Read More
India

ਹਰਿਆਣਾ ‘ਚ ਸਵੇਰੇ 11 ਵਜੇ ਤੱਕ 22.70% ਵੋਟਿੰਗ

ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਿੰਗ ਦਾ ਦਿਨ ਹੈ। 90 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ।ਸਵੇਰੇ 11 ਵਜੇ ਤੱਕ 22.70 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ 27.94% ਮਤਦਾਨ ਪਲਵਲ ਜ਼ਿਲ੍ਹੇ ਵਿੱਚ ਅਤੇ ਸਭ ਤੋਂ ਘੱਟ ਮਤਦਾਨ ਪੰਚਕੂਲਾ ਜ਼ਿਲ੍ਹੇ ਵਿੱਚ ਹੋਇਆ। ਇੱਥੇ ਸਿਰਫ਼ 13.46% ਵੋਟਿੰਗ ਹੋਈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।

Read More
India

ਹਰਿਆਣਾ ‘ਚ 90 ਸੀਟਾਂ ‘ਤੇ ਵੋਟਿੰਗ: ਵਿਨੇਸ਼ ਫੋਗਾਟ ਦੀ ਸੀਟ ‘ਤੇ ਬੂਥ ‘ਤੇ ਕਬਜ਼ੇ ਦੀ ਸ਼ਿਕਾਇਤ, ਭਾਜਪਾ ਸਾਂਸਦ ਵੋਟ ਪਾਉਣ ਲਈ ਘੋੜੇ ‘ਤੇ ਪਹੁੰਚੇ

ਹਰਿਆਣਾ ਦੀਆਂ 90 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਸਵੇਰੇ 9 ਵਜੇ ਤੱਕ 9.53 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ 12.71% ਮਤਦਾਨ ਜੀਂਦ ਜ਼ਿਲ੍ਹੇ ਵਿੱਚ ਅਤੇ ਸਭ ਤੋਂ ਘੱਟ ਪੰਚਕੂਲਾ ਜ਼ਿਲ੍ਹੇ ਵਿੱਚ ਹੋਇਆ। ਇੱਥੇ ਸਿਰਫ਼ 4.08% ਵੋਟਿੰਗ ਹੋਈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਨਤੀਜਾ 8 ਅਕਤੂਬਰ ਨੂੰ ਆਵੇਗਾ। ਕੁਰੂਕਸ਼ੇਤਰ ਤੋਂ ਭਾਜਪਾ ਸਾਂਸਦ ਨਵੀਨ ਜਿੰਦਲ

Read More
India

ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਅਤੇ ‘ਆਪ’ ਵਿਚਾਲੇ ਗਠਜੋੜ ਦੀ ਹਲਚਲ ਤੇਜ਼

ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਲਈ ਗੱਲਬਾਤ ਚੱਲ ਰਹੀ ਹੈ ਅਤੇ ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ‘ਆਪ’ ਨੇ 10 ਸੀਟਾਂ ਦੀ ਮੰਗ ਕੀਤੀ ਹੈ।  BBC ਦੀ ਖ਼ਬਰ ਦੇ ਮੁਤਾਬਕ ਹਰਿਆਣਾ ਕਾਂਗਰਸ ਦੇ ਇੰਚਾਰਜ ਦੀਪਕ ਬਾਰੀਆ ਨੇ ਵੀ ਕਿਹਾ ਹੈ ਕਿ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦੀ ਗੱਲਬਾਤ ਚੱਲ ਰਹੀ ਹੈ

Read More