India Punjab

ਅਨਿੱਲ ਵਿਜ ਸਾਹਿਬ, ਜਿਲ੍ਹਾ ਨੂੰਹ ਵੱਲ ਗੌਰ ਕਰੋ, ਕੋਰੋਨਾ ਵੈਕਸੀਨ ਹੋ ਰਹੀ ਬਰਬਾਦ

ਹਰਿਆਣਾ ਦੇ ਨੂੰਹ, ਹਿਸਾਰ ਤੇ ਪਲਵਲ ਵਿਚ ਕੋਵਿਡ ਵੈਕਸੀਨ ਦੀ 10 ਫੀਸਦ ਬਰਬਾਦੀ ‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰਿਆਣਾ ਦਾ ਜਿਲ੍ਹਾ ਨੂੰਹ ਕੋਵਿਡ ਵੈਕਸੀਨ ਦੀ ਬਰਬਾਦੀ ਲਈ ਸਭ ਤੋਂ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਸੂਬੇ ਦੇ ਮੁਕਾਬਲੇ ਇਸ ਜਿਲ੍ਹੇ ਵਿੱਚ ਕਰੀਬ 11.8 ਫੀਸਦੀ ਵੈਕਸੀਨ ਬਰਬਾਦ ਹੋਈ ਹੈ। ਇਸੇ ਤਰ੍ਹਾ ਹਿਸਾਰ ਵਿਚ 11.4, ਪਲਵਲ ਵਿਚ

Read More