India Punjab

ਅੱਜ ਖੁੱਲ੍ਹੇਗੀ ਖਨੌਰੀ ਸਰਹੱਦ, ਸ਼ੰਭੂ ਸਰਹੱਦ ਖੁੱਲ੍ਹਣ ਨਾਲ ਹਰਿਆਣਾ-ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਨੂੰ ਰਾਹਤ

ਹਰਿਆਣਾ-ਪੰਜਾਬ ਖਨੌਰੀ ਸਰਹੱਦ (Haryana-Punjab Khanauri border ) ਵੀ ਅੱਜ, ਸ਼ੁੱਕਰਵਾਰ (21 ਮਾਰਚ) ਨੂੰ ਆਵਾਜਾਈ ਲਈ ਖੋਲ੍ਹ ਦਿੱਤੀ ਜਾਵੇਗੀ। ਇਸ ਨਾਲ ਜੀਂਦ-ਸੰਗਰੂਰ ਰਾਹੀਂ ਦਿੱਲੀ ਅਤੇ ਪਟਿਆਲਾ ਵਿਚਕਾਰ ਯਾਤਰੀਆਂ ਨੂੰ ਰਾਹਤ ਮਿਲੇਗੀ। ਸ਼ੰਭੂ ਸਰਹੱਦ ਦੀਆਂ ਦੋਵੇਂ ਲੇਨਾਂ ਵੀਰਵਾਰ ਨੂੰ ਹੀ ਖੋਲ੍ਹ ਦਿੱਤੀਆਂ ਗਈਆਂ। ਜਿਸ ਕਾਰਨ ਪੰਜਾਬ ਤੋਂ ਹਰਿਆਣਾ ਅਤੇ ਦਿੱਲੀ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ

Read More