150 ਦੀ ਰਫ਼ਤਾਰ ਤੇ ਮਰਸੀਡੀਜ਼, ਦੋਧੀ ਦਾ ਕੁੱਝ ਨਹੀਂ ਛੱਡਿਆ, ਪਰਿਵਾਰ ‘ਚ ਸੋਗ ਛਾਇਆ
ਹਰਿਆਣਾ ਦੇ ਅੰਬਾਲਾ ਕੈਂਟ ਵਿੱਚ ਇੱਕ ਤੇਜ਼ ਰਫ਼ਤਾਰ ਮਰਸਡੀਜ਼ ਨੇ ਦੋਧੀ ਨੂੰ ਘੜੀਸ ਕੇ ਲੈ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋਧੀ ਦੀ ਇਕ ਲੱਤ ਟੁੱਟ ਗਈ। ਅੱਖਾਂ ਬਾਹਰ ਨਿਕਲ ਗਈਆਂ। ਇਸ ਭਿਆਨਕ ਹਾਦਸੇ ‘ਚ ਦੋਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਮਹੇਸ਼ ਨਗਰ ਥਾਣਾ ਖੇਤਰ ਦੇ ਅੰਬਾਲਾ ਕੈਂਟ-ਜਗਾਧਰੀ ਰੋਡ ‘ਤੇ ਐਤਵਾਰ