ਕਿਸਾਨਾਂ ‘ਤੇ ਲਾਠੀਆਂ ਵਰ੍ਹਾਉਣ ਦੇ ਰਿਜਲਟ ਆਣੇ ਸ਼ੁਰੂ…ਇਸ ਲੀਡਰ ਨੇ ਧਰਿਆ ਖੱਟਰ ਸਰਕਾਰ ਦੇ ਟੇਬਲ ‘ਤੇ ਅਸਤੀਫਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰਨਾਲ ਦੇ ਬਸਤਾੜਾ ਟੋਲ–ਪਲਾਜ਼ਾ ਉੱਤੇ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਤਸ਼ੱਦਦ ਦੇ ਬਾਅਦ ਕਿਸਾਨ ਸਮਰਥਕਾਂ ਤੇ ਸੱਤਾ ਧਿਰ ਦੇ ਲੀਡਰਾਂ ਦਾ ਗੁੱਸਾ ਉਬਾਲੇ ਮਾਰ ਰਿਹਾ ਹੈ। ਇਕ ਤਰ੍ਹਾਂ ਨਾਲ ਖੱਟਰ ਸਰਕਾਰ ਨੂੰ ਕਿਸਾਨਾਂ ਨਾਲ ਕੀਤੀ ਇਹ ਵਧੀਕੀ ਮਹਿੰਗੀ ਪੈਂਦੀ ਦਿਸ ਰਹੀ ਹੈ। ਇਸੇ ਕੜੀ ਵਿੱਚ