India Punjab

ਡਾਂਗਾਂ ਮਾਰਨ ਦੀਆਂ ਸਲਾਹਾਂ ਦੇ ਕੇ ਫਸੇ ਤੇ ਹੁਣ ਪੁੱਠੇ ਪੈਰੀਂ ਮੁੜ ਗਏ ਹਰਿਆਣਾ ਦੇ ਸੀਐੱਮ ਖੱਟਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਆਪਣੇ ਡਾਂਗਾਂ ਵਾਲੇ ਬਿਆਨ ਉੱਤੇ ਫਜੀਹਤ ਝੱਲਣੀ ਪੈ ਰਹੀ ਹੈ ਤੇ ਕਿਸਾਨਾਂ ਦੇ ਨਾਲ ਨਾਲ ਵਿਰੋਧੀ ਧਿਰਾਂ ਵੀ ਖੱਟਰ ਨੂੰ ਘੇਰ ਰਹੀਆਂ ਹਨ। ਕਿਸਾਨਾਂ ਦੇ ਖਿਲਾਫ ਡਾਂਗਾਂ ਚੁੱਕਣ ਵਾਲਾ ਬਿਆਨ ਦੇਣ ਵਾਲੇ ਹਰਿਆਣਾ ਦੇ ਸੀਐਮ ਨੇ ਆਪਣਾ ਬਿਆਨ ਵਾਪਸ ਲੈ ਲਿਆ

Read More