India

ਹਰਿਆਣਾ ’ਚ 9 ਵਜੇ ਤੱਕ 9.53% ਵੋਟਿੰਗ! ਰੋਹਤਕ ’ਚ ਸਾਬਕਾ ਵਿਧਾਇਕ ’ਤੇ ਹਮਲਾ, ਕੱਪੜੇ ਪਾੜੇ; ਪੀਐਮ ਮੋਦੀ ਤੇ ਖੜਗੇ ਦੀ ਵੋਟਰਾਂ ਨੂੰ ਖ਼ਾਸ ਅਪੀਲ

ਬਿਉਰੋ ਰਿਪੋਰਟ: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਨਤੀਜਾ 8 ਅਕਤੂਬਰ ਨੂੰ ਆਵੇਗਾ। ਇਸੇ ਦੌਰਾਨ ਰੋਹਤਕ ਦੇ ਮਹਿਮ ਤੋਂ ਹਰਿਆਣਾ ਜਨਸੇਵਕ ਪਾਰਟੀ (HJP) ਦੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਬਲਰਾਜ ਕੁੰਡੂ ਨੇ ਕਾਂਗਰਸੀ ਉਮੀਦਵਾਰ ਬਲਰਾਮ ਡਾਂਗੀ ਦੇ ਪਿਤਾ ’ਤੇ ਹਮਲੇ ਦਾ

Read More
India Punjab

ਹਰਿਆਣਾ ’ਚ ਵੜਿੰਗ ਦਾ ਵੱਡਾ ਦਾਅਵਾ! ‘5 ਤਰੀਕ ਤੋਂ ਬਾਅਦ ਪੁਲਿਸ ਸਾਡੀ ਹੋਵੇਗੀ!’

ਬਿਉਰੋ ਰਿਪੋਰਟ: ਹਰਿਆਣਾ ਦੀ ਵਿਧਾਨ ਸਭਾ ਸੀਟ ਸਿਰਸਾ ਪੂਰੇ ਸੂਬੇ ਵਿੱਚ ਹੌਟ ਸੀਟ ਬਣੀ ਹੋਈ ਹੈ। ਇੱਥੇ ਕਾਂਗਰਸ ਦੇ ਗੋਕੁਲ ਸੇਤੀਆ ਦਾ ਹਲਕਾ ਉਮੀਦਵਾਰ ਗੋਪਾਲ ਕਾਂਡਾ ਨਾਲ ਸਿੱਧਾ ਮੁਕਾਬਲਾ ਹੋਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵੜਿੰਗ ਗੋਕੁਲ ਸੇਤੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਹਰਿਆਣਾ ਪਹੁੰਚੇ ਹੋਏ ਸਨ। ਰਾਜਾ ਵੜਿੰਗ ਸਿਰਸਾ

Read More
India

ਭਾਜਪਾ ਨੇ ਬਾਗੀਆਂ ਖਿਲਾਫ ਕੀਤੀ ਕਾਰਵਾਈ! ਦਿਖਾਇਆ ਬਾਹਰ ਦਾ ਰਸਤਾ

ਬਿਉਰੋ ਰਿਪੋਰਟ – ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਵਿਚ ਭਾਜਪਾ (BJP) ਵਿਰੁੱਧ ਜਾਣ ਵਾਲੇ 8 ਬਾਗੀਆਂ ਨੂੰ ਭਾਜਪਾ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਨ੍ਹਾਂ ਵਿਚੋਂ ਇਕ ਸੰਦੀਪ ਗਰਗ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖਿਲਾਫ ਚੋਣ ਲੜ ਰਿਹਾ ਹੈ। ਇਸ ਤੋਂ ਇਲਾਵਾ ਹੋਰ 7 ਲੀਡਰਾਂ ਨੂੰ 6 ਸਾਲ ਲਈ ਪਾਰਟੀ

Read More
India

ਹਰਿਆਣਾ ’ਚ ਕਾਂਗਰਸ ਦਾ ਮੈਨੀਫੈਸਟੋ ਜਾਰੀ! ‘ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਲੈ ਕੇ ਰਹਾਂਗੇ!’

ਬਿਉਰੋ ਰਿਪੋਰਟ: ਕਾਂਗਰਸ (Congress) ਨੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ (Haryana Assembly Election) ਲਈ 40 ਪੰਨਿਆਂ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਕਾਂਗਰਸ ਨੇ ਹਰਿਆਣਾ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਪੰਜਾਬ ਅਤੇ ਹਰਿਆਣਾ ਦਰਮਿਆਨ ਵਿਵਾਦਤ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਲੈ ਕੇ ਰਹਾਂਗੇ। ਮੈਨੀਫੈਸਟੋ ਨੂੰ ਚੰਡੀਗੜ੍ਹ ਵਿੱਚ ਚੋਣ ਅਬਜ਼ਰਵਰ ਅਸ਼ੋਕ ਗਹਿਲੋਤ, ਸਾਬਕਾ

Read More
India

ਚੋਣਾਂ ਦਰਮਿਆਨ ਅਚਾਨਕ ਹਰਿਆਣਾ ਪਹੁੰਚੇ ਰਾਹੁਲ ਗਾਂਧੀ! ਅਮਰੀਕਾ ’ਚ ਜ਼ਖਮੀ ਨੌਜਵਾਨ ਦੇ ਪਰਿਵਾਰ ਨੂੰ ਮਿਲੇ

ਬਿਉਰੋ ਰਿਪੋਰਟ: ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਵਿਚਕਾਰ ਰਾਹੁਲ ਗਾਂਧੀ ਸ਼ੁੱਕਰਵਾਰ ਸਵੇਰੇ ਅਚਾਨਕ ਹੀ ਕਰਨਾਲ ਪਹੁੰਚੇ। ਇੱਥੇ ਉਹ ਇੱਕ ਨੌਜਵਾਨ ਦੇ ਪਰਿਵਾਰ ਨੂੰ ਮਿਲੇ, ਜਿਸ ਨਾਲ ਉਹ ਆਪਣੀ ਅਮਰੀਕੀ ਫੇਰੀ ਦੌਰਾਨ ਮਿਲੇ ਸਨ। ਰਾਹੁਲ ਨੌਜਵਾਨ ਦੇ ਘਰ ਪਹੁੰਚੇ ਅਤੇ ਉਸ ਨੂੰ ਵੀਡੀਓ ਕਾਲ ਵੀ ਕੀਤੀ। ਰਾਹੁਲ ਸ਼ੁੱਕਰਵਾਰ ਸਵੇਰੇ ਕਰੀਬ 5.30 ਵਜੇ ਕਰਨਾਲ ਦੇ

Read More
India

ਹਰਿਆਣਾ ’ਚ ਕਾਂਗਰਸ ਦਾ ਮੈਨੀਫੈਸਟੋ ਜਾਰੀ! ਗ਼ਰੀਬਾਂ ਨੂੰ ਪਲਾਟ, ਮੁਫ਼ਤ ਬਿਜਲੀ ਤੇ 25 ਲੱਖ ਤੱਕ ਦੇ ਇਲਾਜ ਸਣੇ 7 ਗਰੰਟੀਆਂ

ਬਿਉਰੋ ਰਿਪੋਰਟ: ਕਾਂਗਰਸ ਨੇ ਹਰਿਆਣਾ ਵਿੱਚ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਕਾਂਗਰਸ ਨੇ ਹਰਿਆਣਾ ਵਾਸੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ, 25 ਲੱਖ ਰੁਪਏ ਤੱਕ ਦਾ ਮੁਫਤ ਇਲਾਜ, ਔਰਤਾਂ ਨੂੰ 2000 ਰੁਪਏ ਹਰ ਮਹੀਨੇ, 500 ਰੁਪਏ ਵਿੱਚ ਗੈਸ ਸਿਲੰਡਰ, ਨੌਜਵਾਨਾਂ ਲਈ 2 ਲੱਖ ਖਾਲੀ ਅਸਾਮੀਆਂ ’ਤੇ ਭਰਤੀ, ਨਸ਼ਾ ਮੁਕਤ ਹਰਿਆਣਾ ਪਹਿਲ, ਸਮਾਜਿਕ ਸੁਰੱਖਿਆ

Read More
India

ਕੀ ਗਹਿਲੋਤ ਨੂੰ ਦਿੱਲੀ ਦਾ CM ਬਣਾ ਕੇ ਹਰਿਆਣਾ ਜਿੱਤਣਾ ਚਾਹੁੰਦੇ ਨੇ ਕੇਜਰੀਵਾਲ? ਦਲਿਤ ਡਿਪਟੀ CM ’ਤੇ ਖੇਡ ਰਹੇ ਦਾਅ!

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। 13 ਸਤੰਬਰ ਨੂੰ 177 ਦਿਨਾਂ ਬਾਅਦ ਉਨ੍ਹਾਂ ਜ਼ਮਾਨਤ ਮਿਲੀ ਹੈ। 15 ਸਤੰਬਰ ਨੂੰ ਕੇਜਰੀਵਾਲ ਪਾਰਟੀ ਦਫ਼ਤਰ ਪਹੁੰਚੇ ਅਤੇ ਕਿਹਾ ਕਿ ਉਹ ਦੋ ਦਿਨਾਂ ਬਾਅਦ ਅਸਤੀਫ਼ਾ ਦੇ ਦੇਣਗੇ। ਪਾਰਟੀ ਦੋ-ਤਿੰਨ ਦਿਨਾਂ ਵਿੱਚ ਨਵੇਂ ਮੁੱਖ

Read More
India

ਕੁਲਦੀਪ ਬਿਸ਼ਨੋਈ ਨੂੰ ਲੋਕਾਂ ਦਿਖਾਏ ਦਿਨੇ ਤਾਰੇ! ਪ੍ਰੋਗਰਾਮ ਛੱਡ ਪਰਤੇ ਵਾਪਸ

ਬਿਊਰੋ ਰਿਪੋਰਟ – ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਦਾ ਪ੍ਰਚਾਰ ਸਿਖਰਾਂ ਤੇ ਹੈ ਅਤੇ ਜਜਪਾ (JJP) ਦੇ ਨਾਲ-ਨਾਲ ਭਾਜਪਾ (BJP) ਦੇ ਲੀਡਰਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹੈ ਹੈ। ਅੱਜ ਭਾਜਪਾ ਦੇ ਸੀਨੀਅਰ ਆਗੂ ਕੁਲਦੀਪ ਬਿਸ਼ਨੋਈ (Kuldeep Bishnoi) ਦਾ ਵਿਰੋਧ ਹੋਇਆ ਹੈ। ਉਹ ਆਦਮਪੁਰ ਸੀਟ ‘ਤੇ ਆਪਣੇ ਪੁੱਤਰ ਭਵਿਆ ਬਿਸ਼ਨੋਈ ਲਈ

Read More