ਕੈਨੇਡਾ ‘ਚ ਪੰਜਾਬੀ ਕੁੜੀ ਹਰਮਨਦੀਪ ਦੇ ਕਾਤਲ ਨੂੰ 15 ਸਾਲ ਦੀ ਕੈਦ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 24 ਸਾਲਾ ਪੰਜਾਬਣ ਮੁਟਿਆਰ ਹਰਮਨਦੀਪ ਕੌਰ ਦੇ ਕਾਤਲ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਰਮਨਦੀਪ, ਜੋ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਓਕੈਨਾਗਨ ਕੈਂਪਸ ਵਿੱਚ ਸਕਿਉਰਿਟੀ ਗਾਰਡ ਵਜੋਂ ਕੰਮ ਕਰਦੀ ਸੀ, ’ਤੇ 26 ਫਰਵਰੀ 2022 ਨੂੰ ਬੇਰਹਿਮੀ ਨਾਲ ਹਮਲਾ ਹੋਇਆ। ਅਗਲੇ ਦਿਨ ਹਸਪਤਾਲ ਵਿੱਚ ਉਸ ਨੇ