BREAKING NEWS: 29 ਜੁਲਾਈ ਨੂੰ ਅੰਬਾਲਾ ਪਹੁੰਚਣਗੇ ਪੰਜ ਰਾਫੇਲ ਲੜਾਕੂ ਜਹਾਜ਼, ਹਰਕੀਰਤ ਸਿੰਘ ਹੋਣਗੇ ਪਹਿਲੇ ਕਮਾਂਡਰ ਅਫਸਰ
‘ਦ ਖ਼ਾਲਸ ਬਿਊਰੋ(ਅਤਰ ਸਿੰਘ):- ਭਾਰਤ ਨੇ ਆਪਣੀ ਤਾਕਤ ਵਧਾਉਣ ਲਈ ਫਰਾਂਸ ਤੋਂ ਮੰਗਵਾਏ ਪੰਜ ਰਾਫੇਲ ਲੜਾਕੂ ਜਹਾਜ਼ 29 ਜੁਲਾਈ ਯਾਨਿ ਕੱਲ ਨੂੰ ਅੰਬਾਲਾ ਏਅਰਬੇਸ ‘ਤੇ ਪਹੁੰਚਣਗੇ। ਸੂਤਰਾਂ ਮੁਤਾਬਿਕ, ਹਰਕੀਰਤ ਸਿੰਘ ਰਾਫੇਲ ਸਕੂਆਰਡਨ ਦੇ ਪਹਿਲੇ ਕਮਾਂਡਰ ਅਫਸਰ ਹੋਣਗੇ , ਜੋ ਖੁਦ ਰਾਫੇਲ ਲੜਾਕੂ ਜਹਾਜ਼ ਨੂੰ ਚਲਾ ਕੇ ਅੰਬਾਲਾ ਪਹੁੰਚਣਗੇ। ਹਰਕੀਰਤ ਸਿੰਘ ਨੂੰ ਸ਼ੌਰੀਆਂ ਚੱਕਰ ਨਾਲ ਵੀ