CBI ਨੇ ਚੁੱਕਿਆ ਅਕਾਲੀ ਲੀਡਰ, PNB ਬੈਂਕ ਨਾਲ ਮਾਰੀ ਸੀ 77 ਕਰੋੜ ਦੀ ਠੱਗੀ !
‘ਦ ਖ਼ਾਲਸ ਬਿਊਰੋ:- ਫਰੀਦਕੋਟ ਦੇ ਅਕਾਲੀ ਲੀਡਰ ਹਰਿੰਦਰਜੀਤ ਸਿੰਘ ਸਮਰਾ ਅਤੇ ਉਸ ਦੇ ਦੋ ਪੁੱਤਰਾ ਸਮੇਤ 15 ਵਿਅਕਤੀਆਂ ਖਿਲਾਫ CBI ਨੇ ਕੇਸ ਦਰਜ ਕਰ ਲਿਆ ਹੈ, ਮਾਮਲਾ ਪੰਜਾਬ ਨੈਸ਼ਨਲ ਬੈਂਕ ਨਾਲ 77 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਹੈ। ਪੰਜਾਬ ਨੈਸ਼ਨਲ ਬੈਂਕ ਦੇ ਚੀਫ਼ ਮੈਨੇਜਰ ਨਵਜਿੰਦਰ ਸਿੰਘ ਨੇ CBI ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ