ਪੁਲਿਸ ਨੇ ਚੱਲਦੇ ਸ਼ੋਅ ਤੋਂ ਚੁੱਕਿਆ ਪੰਜਾਬੀ ਗਾਇਕ
ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਨੂੰ ਯੂਟੀ ਪੁਲੀਸ ਨੇ ਸ਼ਨੀਵਾਰ ਨੂੰ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਇੱਕ ਫੈਸ਼ਨ ਸ਼ੋਅ ਵਿੱਚ ਸੰਗੀਤਕ ਪ੍ਰਦਰਸ਼ਨ ਤੋਂ ਠੀਕ ਪਹਿਲਾਂ ਹਿਰਾਸਤ ਵਿੱਚ ਲੈ ਲਿਆ। ਸੰਧੂ ਨੂੰ ਸਟੇਜ ਤੋਂ ਸੈਕਟਰ 34 ਥਾਣੇ ਲਿਜਾਇਆ ਗਿਆ ਅਤੇ ਗਾਇਕ ਤੋਂ ਸਮਾਗਮ ਵਿਚ ਪੇਸ਼ਕਾਰੀ ਦੇਣ ਲਈ ਲੋੜੀਂਦੀ ਪ੍ਰਵਾਨਗੀ ਸਬੰਧੀ ਦਸਤਾਵੇਜ਼ ਮੰਗੇ ਗਏ। ਹਾਲਾਂਕਿ, ਫੈਸ਼ਨ