ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਨੂੰ ਛੱਡਣ ਦੀਆਂ ਖਬਰਾਂ ਦਾ ਕੈਨੇਡਾ ਦੇ ਮੀਡੀਆ ਨੇ ਕੀਤਾ ਖੰਡਨ
ਬਿਉਰੋ ਰਿਪੋਰਟ – ਬੀਤੇ ਦਿਨ ਕੈਨੇਡਾ ਵਿਚ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਾਤਲਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦੀ ਖਬਰ ਸਾਹਮਣੇ ਆਈ ਸੀ, ਇਸ ਖਬਰ ਨੂੰ ਕੈਨੇਡਾ ਦੇ ਮੀਡੀਆ ਨੇ ਹੁਣ ਝੂਠਾ ਦੱਸਿਆ ਹੈ। ਕੈਨੇਡਾ ਦੀ ਨਿਊਜ਼ ਏਜੰਸੀ ਸੀਬੀਸੀ ਨੇ ਕਿਹਾ ਕਿ ਭਾਰਤੀ ਮੀਡੀਆ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਇਹ