79ਵਾਂ ਆਜ਼ਾਦੀ ਦਿਵਸ: ਲਾਲ ਕਿਲ੍ਹੇ ਦੀ ਪਰੰਪਰਾ ਤੇ ਫਲੈਗ ਕੋਡ ਦੇ ਨਿਯਮ- ਜਾਣੋ ਆਜ਼ਾਦੀ ਦਿਵਸ ਨਾਲ ਜੁੜੀਆਂ 10 ਖ਼ਾਸ ਗੱਲਾਂ
ਬਿਊਰੋ ਰਿਪੋਰਟ: ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਤੋਂ ਤਿਰੰਗਾ ਲਹਿਰਾਇਆ। ਇਸ ਮੌਕੇ ਅਸੀਂ ਇੱਕ ਖ਼ਾਸ ਲੇਖ ਤੁਹਾਡੇ ਲਈ ਲੈ ਕੇ ਆਏ ਹਾਂ ਜਿਸ ਵਿੱਚ ਤੁਹਾਨੂੰ ਆਜ਼ਾਦੀ ਦਿਹਾੜੇ ਅਤੇ ਇਸ ਮੌਕੇ ਲਹਿਰਾਏ ਜਾਂਦੇ ਕੌਮੀ ਝੰਡੇ ਤਿਰੰਗੇ ਬਾਰੇ ਕੁਝ ਖ਼ਾਸ