Punjab

ਬਿਹਾਰ ਤੋਂ ਲੜਕੀ ਨੂੰ ਕੀਤਾ ਅਗਵਾ, ਜਲੰਧਰ ਦੇ ਹੰਸਰਾਜ ਸਟੇਡੀਅਮ ਕੰਪਲੈਕਸ ‘ਚ ਲੜਕੀ ਨਾਲ ਕੀਤਾ ਘਿਨੌਣੇ ਕੰਮ

ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ-4 ਦੀ ਪੁਲਿਸ ਨੇ ਹੰਸ ਰਾਜ ਸਟੇਡੀਅਮ ਕੰਪਲੈਕਸ ਵਿੱਚ ਹੋਏ ਬਲਾਤਕਾਰ ਦੇ ਮਾਮਲੇ ਵਿੱਚ ਬਿਹਾਰ ਦੇ ਮੁਕੇਸ਼ ਯਾਦਵ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਮੁਕੇਸ਼ ਨੇ 22 ਸਾਲਾ ਲੜਕੀ ਨਾਲ 2 ਤੋਂ 4 ਅਪ੍ਰੈਲ ਦਰਮਿਆਨ ਸਟੇਡੀਅਮ ਦੇ ਅਹਾਤੇ ਵਿੱਚ ਬਲਾਤਕਾਰ ਕੀਤਾ। ਮੁਲਜ਼ਮ ਦਾ ਪਿਤਾ ਸਟੇਡੀਅਮ ਵਿੱਚ ਕੰਮ ਕਰਦਾ ਸੀ ਅਤੇ ਮੁਕੇਸ਼ ਉਸ

Read More