ਪੰਜਾਬ ਨੂੰ ਦਹਿਲਾਉਣ ਦੀ ਹੋਈ ਨਾਕਾਮ ਕੋਸ਼ਿਸ਼! ਸੁੱਟਿਆ ਹੈਂਡ ਗ੍ਰੇਨੇਡ
ਬਿਉਰੋ ਰਿਪੋਰਟ – ਪੰਜਾਬ ਨੂੰ ਇਕ ਵਾਰ ਫਿਰ ਬੰਬ ਧਮਾਕਿਆਂ ਦੇ ਨਾਲ ਦਹਿਲਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ। ਬਟਾਲਾ (Batala) ਦੇ ਘਨੀ ਦੇ ਬਾਂਗਰ ਥਾਣੇ ‘ਤੇ ਹੈਂਡ ਗ੍ਰੇਨੇਡ ਸੁੱਟਿਆ ਗਿਆ। ਪਰ ਕਿਸੇ ਕਾਰਨ ਗ੍ਰੇਨੇਡ ਨਹੀਂ ਫਟਿਆ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਅੱਤਵਾਦੀ ਹਮਲੇ ਨੂੰ ਅਮਰੀਕਾ ਸਥਿਤ ਅੱਤਵਾਦੀ ਹੈਪੀ ਪਾਸੀਆ ਅਤੇ ਗੋਪੀ