ਗਾਜ਼ਾ ਵਿੱਚ ਜੰਗਬੰਦੀ: ਟਰੰਪ ਦੀ ਯੋਜਨਾ ‘ਤੇ ਹਮਾਸ-ਇਜ਼ਰਾਈਲ ਦੀ ਸਹਿਮਤੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧਮਕੀ ਨਾਲ ਹੀ ਗਾਜ਼ਾ ਵਿੱਚ ਤਣਾਅ ਵਾਲੀ ਸਥਿਤੀ ਵਿੱਚ ਇੱਕ ਵੱਡਾ ਮੋੜ ਆ ਗਿਆ ਹੈ। ਟਰੰਪ ਵੱਲੋਂ ਹਮਾਸ ਨੂੰ ਸਮਾਂ ਸੀਮਾ ਵਿੱਚ ਬੰਨ੍ਹਣ ਵਾਲੀ ਚਿਤਾਵਨੀ ਜਾਰੀ ਹੋਣ ਤੋਂ ਛੇ ਘੰਟੇ ਬਾਅਦ ਹੀ ਹਮਾਸ ਨੇ ਸ਼ੁੱਕਰਵਾਰ ਰਾਤ ਨੂੰ ਜੰਗਬੰਦੀ ਲਈ ਸਹਿਮਤੀ ਜ਼ਾਹਰ ਕੀਤੀ। ਹਮਾਸ ਨੇ ਐਲਾਨ ਕੀਤਾ ਕਿ ਉਹ ਟਰੰਪ ਦੀ