India International

PM ਮੋਦੀ ਨੇ H1B ਵੀਜ਼ਾ ਨੂੰ ਲੈ ਕੇ ਸੁਣਾਈ ਖ਼ੁਸ਼ਖ਼ਬਰੀ, ਹੁਣ ਅਮਰੀਕਾ ਵਿਚ ਹੀ ਹੋ ਸਕੇਗਾ ਰੀਨਿਊ

ਅਮਰੀਕਾ ਵਿਚ ਰਹਿੰਦੇ ਭਾਰਤੀ ਪ੍ਰੋਫੈਸ਼ਨਲ ਲੋਕਾਂ ਨੂੰ ਵੱਡੀ ਰਾਹਤ ਵਾਲੀ ਖਬਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਭਾਰਤੀ ਪ੍ਰੋਫੈਸ਼ਨਲ ਲੋਕਾਂ ਦਾ ਐਚ 1 ਬੀ ਵੀਜ਼ਾ ਹੁਣ ਅਮਰੀਕਾ ਵਿਚ ਹੀ ਰਨਿਊ ਹੋ ਸਕੇਗਾ ਤੇ ਉਹਨਾਂ ਨੂੰ ਇਸ ਵਾਸਤੇ ਭਾਰਤ ਆਉਣ ਦੀ ਲੋੜ ਨਹੀਂ ਹੈ। ਉਹਨਾਂ ਦੱਸਿਆ ਕਿ ਬੰਗਲੂਰੂ ਤੇ ਅਹਿਮਦਾਬਾਦ ਵਿਚ ਅਮਰੀਕਾ

Read More