H1B ਵੀਜ਼ਾ ਸੰਬੰਧੀ ਵੱਡੀ ਖ਼ਬਰ, ਅਮਰੀਕਾ ਦਾ ਨਵਾਂ ਬਿਆਨ ਆਇਆ ਸਾਹਮਣੇ
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪਲੈਟਫਾਰਮ X ‘ਤੇ H-1B ਵੀਜ਼ਾ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ H-1B ਵੀਜ਼ਾ ਲਈ 88 ਲੱਖ ਰੁਪਏ ਦੀ ਫੀਸ ਸਾਲਾਨਾ ਨਹੀਂ, ਸਗੋਂ ਇੱਕ ਵਾਰੀਆਂ ਫੀਸ ਹੈ, ਜੋ ਸਿਰਫ਼ ਅਰਜ਼ੀ ਦੇਣ ਸਮੇਂ ਦੇਣੀ ਪਵੇਗੀ। ਇਹ ਨਵਾਂ ਨਿਯਮ ਸਿਰਫ਼ ਲਾਟਰੀ ਰਾਹੀਂ