India

ਯੂਨੀਵਰਸਿਟੀ ਦਾ ਹੈਰਾਨਕੁਨ ਕਾਰਨਾਮਾ, ਇਕ ਦਿਨ ‘ਚ MBBS ਡਿਗਰੀ ਲੈ ਕੇ ਡਾਕਟਰ ਬਣੀ ਕੁੜੀ, 2 ਸਾਲ ਕੀਤੀ ਨੌਕਰੀ

ਗਵਾਲੀਅਰ : ਆਪਣੇ ਘੁਟਾਲਿਆਂ ਅਤੇ ਧੋਖਾਧੜੀ ਕਰਕੇ ਸੁਰਖ਼ੀਆਂ ਵਿੱਚ ਰਹੀ ਜੀਵਾਜੀ ਯੂਨੀਵਰਸਿਟੀ (Jiwaji University) ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ। ਮਹਾਰਾਸ਼ਟਰ ਦੀ ਜੋ ਲੜਕੀ ਜਾਅਲੀ ਦਸਤਾਵੇਜ਼ਾਂ ਨਾਲ ਗਜਰਾਜਾ ਮੈਡੀਕਲ ਕਾਲਜ ਤੋਂ ਐਮਬੀਬੀਐਸ ਦੀ ਡਿਗਰੀ (Fake MBBS Degree)  ਲੈਣ ਆਈ ਹੈ, ਉਸ ਲੜਕੀ ਨੇ ਜਾਅਲੀ ਤਰੀਕੇ ਨਾਲ ਜੀਵਾਜੀ ਯੂਨੀਵਰਸਿਟੀ ਤੋਂ ਐਮਬੀਬੀਐਸ ਦੀ ਡਿਗਰੀ ਵੀ ਲਈ

Read More