Punjab

ਨੌਜਵਾਨ ਸਰਪੰਚ ਨੇ ਸ਼ੱਕੀ ਹਾਲਤ ਵਿਚ ਖ਼ੁਦ ਨੂੰ ਮਾਰੀ ਗੋਲੀ

ਫਿਰੋਜ਼ਪੁਰ ਦੇ ਪਿੰਡ ਤਰਿੱਡਾ ਦੇ ਨੌਜਵਾਨ ਸਰਪੰਚ ਨੇ ਬੀਤੀ ਰਾਤ ਸ਼ੱਕੀ ਹਾਲਤ ਵਿਚ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।। ਪਿੰਡ ਵਾਸੀਆਂ ਮੁਤਾਬਕ ਜਸ਼ਨ ਬਾਵਾ ਪਿੰਡ ਤਰਿੱਡਾ ਦਾ ਮੌਜੂਦਾ ਸਰਪੰਚ ਸੀ ਤੇ ਬੀਤੀ ਰਾਤ ਉਸ ਨੇ ਪਿਸਤੌਲ ਨਾਲ ਕਥਿਤ ਖ਼ੁਦ ਨੂੰ ਗੋਲੀ ਮਾਰੀ ਹੈ। ਫਿਲਹਾਲ ਇਸ ਸੰਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ

Read More