Punjab

ਸਾਨੂੰ ਸਰਕਾਰ ਨਹੀਂ ਦੱਸੇਗੀ ਕਿ ਕਦੋਂ ਝੋਨਾ ਵੱਢਣਾ ਤੇ ਕਿੰਨਾ ਵੇਚਣਾ ਹੈ : ਚੜੂਨੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਝੋਨੇ ਦੀ ਖਰੀਦ ਉੱਤੇ 25 ਕਵਿੰਟਲ ਦੀ ਕੈਪ ਲਗਾ ਦਿੱਤੀ ਗਈ ਹੈ, ਯਾਨੀ ਕਿ ਹੁਣ ਇੱਕ ਏਕੜ ‘ਚੋਂ 25 ਕਵਿੰਟਲ ਝੋਨਾ ਹੀ ਵਿਕੇਗਾ, ਜਦੋਂ ਕਿ ਪਹਿਲਾਂ ਇਹ 33 ਕਵਿੰਟਲ ਸੀ। ਚੜੂਨੀ ਨੇ ਗੁੱਸਾ ਜਾਹਿਰ ਕਰਦਿਆਂ ਕਿਹਾ

Read More