ਕਰੰਟ ਲੱਗਣ ਨਾਲ ਦੋ ਭਰਾਵਾਂ ਦੀ ਮੌਤ, ਖੇਤਾਂ ‘ਚ ਸਪਰੇਅ ਕਰ ਰਹੇ ਸੀ ਦੋਵੇਂ
ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਇਲਾਕੇ ਵਿੱਚ ਪੈਂਦੇ ਪਿੰਡ ਨੰਗਲ ਝੌਰ ਵਿੱਚ ਇੱਕ ਦੁਖਦਾਈ ਹਾਦਸਾ ਵਾਪਰਿਆ ਹੈ, ਜਿਸ ਨਾਲ ਪੂਰੇ ਖੇਤਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਚਚੇਰੇ ਭਰਾ ਰਾਜਨ ਮਸੀਹ (28 ਪੁੱਤਰ ਕਸ਼ਮੀਰ ਮਸੀਹ) ਅਤੇ ਜਗਰਾਜ ਮਸੀਹ (35 ਪੁੱਤਰ ਅਮਰੀਕ ਮਸੀਹ), ਜੋ ਗਿੱਲ ਮੰਝ ਪਿੰਡ ਦੇ ਵਾਸੀ ਹਨ, ਝੋਨੇ ਦੇ ਖੇਤ ਵਿੱਚ