ਪੰਜਾਬੀ ਗਾਇਕ ਦੇ ਸ਼ੋਅ ‘ਚ ਹੰਗਾਮਾ: ਬਾਊਂਸਰਾਂ ਨੇ ਕਿਸਾਨ ਦੀ ਲਾਹੀ ਪੱਗ, ਸਟੇਜ ਤੋਂ ਦਿੱਤਾ ਧੱਕਾ
ਖੰਨਾ ਦੇ ਲਲਹੇੜੀ ਰੋਡ ‘ਤੇ ਲੱਗੇ ਦੁਸਹਿਰਾ ਮੇਲੇ ‘ਚ ਭਾਰੀ ਹੰਗਾਮਾ ਹੋਇਆ | ਇੱਥੇ ਪੰਜਾਬੀ ਗਾਇਕ ਗੁਲਾਬ ਸਿੱਧੂ ਕਾਰਨ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ। ਸਟੇਜ ‘ਤੇ ਮੌਜੂਦ ਬਾਊਂਸਰਾਂ ਨੇ ਗੁੰਡਾਗਰਦੀ ਕੀਤੀ ਅਤੇ ਕਿਸਾਨ ਦੀ ਪੱਗ ਲਾਹ ਦਿੱਤੀ। ਕਿਸਾਨ ਅਤੇ ਉਸ ਦੇ ਪੁੱਤਰ ਨੂੰ ਸਟੇਜ ਤੋਂ ਧੱਕਾ ਦੇ ਕੇ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ