48 ਸਾਲਾਂ ਬਾਅਦ ਅਰਬ ਸਾਗਰ ’ਚ ਤੂਫਾਨ! 75kmph ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ; ਕੱਛ ਵਿੱਚ ਖ਼ਾਲੀ ਕਰਵਾਏ ਘਰ
ਬਿਉਰੋ ਰਿਪੋਰਟ: ਅਰਬ ਸਾਗਰ ਵਿੱਚ 48 ਸਾਲ ਬਾਅਦ ਅਗਸਤ ’ਚ ਚੱਕਰਵਾਤੀ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਸਵੇਰੇ ਦੱਸਿਆ ਕਿ ਇਹ ਤੂਫਾਨ 12 ਘੰਟਿਆਂ ’ਚ ਗੁਜਰਾਤ ਦੇ ਨੇੜੇ ਦੇਖਿਆ ਜਾ ਸਕਦਾ ਹੈ। ਤੂਫ਼ਾਨ ਦਾ ਸਭ ਤੋਂ ਵੱਧ ਅਸਰ ਗੁਜਰਾਤ ਦੇ ਕੱਛ ’ਚ ਦੇਖਣ ਨੂੰ ਮਿਲੇਗਾ। ਇੱਥੇ 65 ਤੋਂ 75 ਕਿਲੋਮੀਟਰ ਪ੍ਰਤੀ ਘੰਟਾ