India

ਗੁਜਰਾਤ ਦੇ ਵਡੋਦਰਾ ‘ਚ ਨਦੀ ‘ਤੇ ਬਣਿਆ ਪੁਲ ਟੁੱਟਿਆ, 9 ਲੋਕਾਂ ਦੀ ਮੌਤ

ਗੁਜਰਾਤ ਦੇ ਵਡੋਦਰਾ ਵਿੱਚ ਮਹੀਸਾਗਰ ਨਦੀ ‘ਤੇ ਬਣਿਆ ਪੁਲ ਬੁੱਧਵਾਰ ਸਵੇਰੇ ਢਹਿ ਗਿਆ। ਹਾਦਸੇ ਸਮੇਂ ਪੁਲ ਤੋਂ ਵਾਹਨ ਲੰਘ ਰਹੇ ਸਨ। ਜਦੋਂ ਪੁਲ ਢਹਿ ਗਿਆ, ਤਾਂ ਕੁੱਲ ਪੰਜ ਵਾਹਨ, ਦੋ ਟਰੱਕ, ਦੋ ਕਾਰਾਂ ਅਤੇ ਇੱਕ ਰਿਕਸ਼ਾ ਨਦੀ ਵਿੱਚ ਡਿੱਗ ਗਏ। ਇੱਕ ਟੈਂਕਰ ਟੁੱਟਣ ਵਾਲੇ ਸਿਰੇ ‘ਤੇ ਫਸ ਗਿਆ। ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ

Read More