ਪੰਜਾਬ ਬੰਦ ਕਾਰਨ ਜੀ.ਐੱਸ.ਟੀ.-ਵੈਟ ‘ਚ 90 ਕਰੋੜ ਦਾ ਨੁਕਸਾਨ : ਐਕਸਾਈਜ਼ ਡਿਊਟੀ ਤੇ ਰੇਲਵੇ ਬੋਰਡ ਨੂੰ ਵੀ ਝੱਲਣਾ ਪਿਆ ਨੁਕਸਾਨ
ਮੁਹਾਲੀ : ਕਿਸਾਨਾਂ ਦਾ ਪੰਜਾਬ ਬੰਦ ਭਾਵੇਂ ਸਫਲ ਰਿਹਾ, ਪਰ ਪੰਜਾਬ ਸਰਕਾਰ ਨੂੰ ਇਸ ਕਾਰਨ ਭਾਰੀ ਨੁਕਸਾਨ ਉਠਾਉਣਾ ਪਿਆ। ਸਰਕਾਰ ਨੂੰ ਇਕੱਲੇ ਵੈਟ ਅਤੇ ਜੀਐਸਟੀ ਕਾਰਨ 90 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸਰਕਾਰ ਨੂੰ ਜੀਐਸਟੀ, ਵੈਟ, ਮਾਲੀਆ ਅਤੇ ਹੋਰ ਟੈਕਸਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਪਰ ਸ਼ਾਮ 4 ਵਜੇ ਤੋਂ ਬਾਅਦ ਸ਼ਰਾਬ