GST ਦੇ 12% ਅਤੇ 28% ਵਾਲੇ ਸਲੈਬ ਖ਼ਤਮ, ਲਗਜ਼ਰੀ ਵਸਤੂਆਂ ’ਤੇ 40% ਟੈਕਸ
ਬਿਊਰੋ ਰਿਪੋਰਟ: GST ਕੌਂਸਲ ਦੇ ਮੰਤਰੀਆਂ ਦੇ ਗਰੁੱਪ (GoM) ਨੇ 12% ਅਤੇ 28% ਵਾਲੇ GST ਸਲੈਬ ਨੂੰ ਖ਼ਤਮ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸਿਰਫ਼ ਦੋ ਹੀ ਸਲੈਬ ਹੋਣਗੇ – 5% ਅਤੇ 18% ਜਦਕਿ ਲਗਜ਼ਰੀ ਆਈਟਮਾਂ ’ਤੇ 40% ਟੈਕਸ ਲੱਗੇਗਾ। ਇਹ ਜਾਣਕਾਰੀ GoM ਦੇ ਕਨਵੀਨਰ ਸਮਰਾਟ ਚੌਧਰੀ ਨੇ ਦਿੱਤੀ। ਦੱਸ ਦੇਈਏ ਫਿਲਹਾਲ, GST ਦੇ