Punjab

ਸੇਵਾਮੁਕਤ ਪਟਵਾਰੀਆਂ ਦਾ ਦੁਬਾਰਾ ਨੌਕਰੀ ਕਰਨ ਦਾ ਚਾਅ ਮੁੱਕਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਠੇਕੇ ਦਾ ਆਧਾਰ ਉੱਤੇ ਸੇਵਾਮੁਕਤ ਪਟਵਾਰੀਆਂ ਦੀ ਭਰਤੀ ਕਰਨ ਲਈ ਅਰਜ਼ੀ ਦੇਣ ਦਾ ਸਮਾਂ 30 ਜੂਨ ਤੱਕ ਵਧਾ ਦਿੱਤਾ ਹੈ। ਸਰਕਾਰ ਨੇ ਡੇਢ ਸੌ ਅਸਾਮੀਆਂ ਠੇਕੇ ਉੱਤੇ ਭਰਨ ਦਾ ਫੈਸਲਾ ਲਿਆ ਸੀ ਪਰ ਹੁਣ ਤੱਕ 48 ਭਰੀਆਂ ਗਈਆਂ ਹਨ ਅਤੇ ਰਹਿੰਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ

Read More