ਇੱਕ ਵਿਧਾਇਕ,ਇੱਕ ਪੈਨਸ਼ਨ ਮਸਲੇ ‘ਤੇ ਰਾਜਪਾਲ ਦਾ ਮਾਨ ਸਰਕਾਰ ਨੂੰ ਵੱਡਾ ਝਟਕਾ
‘ਦ ਖਾਲਸ ਬਿਊਰੋ:ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਇੱਕ ਵਿਧਾਇਕ,ਇੱਕ ਪੈਨਸ਼ਨ ਆਰਡੀਨੈਂਸ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਹਸਤਾਖਰ ਕਰਨ ਤੋਂ ਮਨਾ ਕਰ ਦਿੱਤਾ ਹੈ ।ਰਾਜਪਾਲ ਦੇ ਅਨੁਸਾਰ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕਰ ਕੇ ਇਸ ਨੂੰ ਲਾਗੂ ਕੀਤਾ ਜਾਵੇ ਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜੂਨ ਮਹੀਨੇ ਹੋਣ ਜਾ ਰਿਹਾ ਹੈ ।2 ਮਈ ਨੂੰ ਪੰਜਾਬ