ਸਰਕਾਰ ਦੇ ਸਰਵੇ ‘ਚ ਵੱਡਾ ਖੁਲਾਸਾ, ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲ ਲੈ ਰਹੇ ਨੇ 12 ਗੁਣਾ ਵੱਧ ਫੀਸ
ਭਾਰਤ ਸਰਕਾਰ ਦੀ ਵਿਆਪਕ ਮਾਡਿਊਲਰ ਸਰਵੇਖਣ (CMS) ਰਿਪੋਰਟ, ਜੋ ਰਾਸ਼ਟਰੀ ਨਮੂਨਾ ਸਰਵੇਖਣ (NSS) ਦੇ 80ਵੇਂ ਦੌਰ ਦਾ ਹਿੱਸਾ ਹੈ, ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿੱਖਿਆ ‘ਤੇ ਹੋਣ ਵਾਲੇ ਖਰਚੇ ਦੀ ਅਸਮਾਨਤਾ ਨੂੰ ਉਜਾਗਰ ਕੀਤਾ ਹੈ। ਇਹ ਸਰਵੇਖਣ ਅਪ੍ਰੈਲ-ਜੂਨ 2025 ਦੌਰਾਨ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਮੌਜੂਦਾ ਅਕਾਦਮਿਕ ਸਾਲ (2025-26) ਵਿੱਚ ਸਕੂਲ