ਸਰਕਾਰੀ ਬੱਸ ਕਾਮਿਆਂ ਨੇ ਜਾਮ ਕੀਤੀਆਂ ਬਠਿੰਡਾ ਦੀਆਂ ਸੜਕਾਂ
‘ਦ ਖ਼ਾਲਸ ਬਿਊਰੋ :- ਬਠਿੰਡਾ ਵਿੱਚ ਸਰਕਾਰੀ ਬੱਸ ਕਾਮਿਆਂ ਨੇ ਬੱਸਾਂ ਦੀ ਸਮਾਂ ਸਾਰਣੀ ਨੂੰ ਲੈ ਕੇ ਨਿੱਜੀ ਟਰਾਂਸਪੋਰਟਰਾਂ ਖਿਲਾਫ ਪ੍ਰਦ ਰਸ਼ਨ ਕੀਤਾ। ਕਾਮਿਆਂ ਵੱਲੋਂ ਅੱਜ ਸਵੇਰੇ ਤੜਕਸਾਰ ਹੀ ਬਠਿੰਡਾ ਬੱਸ ਅੱਡੇ ਨੇੜਲੀਆਂ ਮੁੱਖ ਸੜਕਾਂ ’ਤੇ ਬੱਸਾਂ ਟੇਢੀਆਂ ਖੜ੍ਹਾ ਕੇ ਆਵਾਜਾਈ ਜਾਮ ਕੀਤੀ ਗਈ। ਬੱਸ ਅੱਡੇ ਦੇ ਗੇਟ ’ਤੇ ਧਰਨੇ ’ਤੇ ਬੈਠੇ ਬੱਸ ਕਾਮਿਆਂ ਨੇ