ਭਾਰਤੀ ਏਅਰਟੈੱਲ ‘ਚ ਇੱਕ ਅਰਬ ਡਾਲਰ ਦਾ ਨਿਵੇਸ਼ ਕਰੇਗਾ ਗੂਗਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਗੂਗਲ ਭਾਰਤੀ ਏਅਰਟੈੱਲ ‘ਚ ਇੱਕ ਅਰਬ ਡਾਲਰ ਦਾ ਨਿਵੇਸ਼ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਗੂਗਲ ਦੇ ਇਸ ਫੈਸਲੇ ਨਾਲ ਏਅਰਟੈੱਲ ਨੂੰ ਆਪਣਾ ਡਿਜੀਟਲ ਦਾਇਰਾ ਵਧਾਉਣ ‘ਚ ਮਦਦ ਮਿਲੇਗੀ। ਭਾਰਤੀ ਏਅਰਟੈੱਲ ਨੇ ਇਹ ਜਾਣਕਾਰੀ ਦਿੱਤੀ ਹੈ। ਸਮਝੌਤੇ ਮੁਤਾਬਕ ਗੂਗਲ 70 ਕਰੋੜ ਡਾਲਰ ਦਾ ਨਿਵੇਸ਼ ਕਰਕੇ ਭਾਰਤੀ ਏਅਰਟੈੱਲ ‘ਚ 1.28