Punjab

ਅਲਵਿਦਾ 2021 – ਪੂਰਾ ਸਾਲ ਹੁੰਦੀ ਰਹੀ ਸਿਆਸਤ ਪਰ ਕਿਸਾਨਾਂ ਨੇ ਠੋਕ ਕੇ ਰੱਖੇ ਸਿਆਸਤਦਾਨ

‘ਦ ਖ਼ਾਲਸ ਬਿਊਰੋ : ਸਾਲ 2021 ਖੱਟੀਆਂ-ਮਿੱਠੀਆਂ ਯਾਦਾਂ ਛੱਡ ਕੇ ਆਪਣੀ ਆਖ਼ਰੀ ਮੰਜ਼ਿਲ ਵੱਲ ਵੱਧ ਰਿਹਾ ਹੈ। ਪੰਜਾਬ ਨੇ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਕਾਫ਼ੀ ਉਤਰਾਅ-ਚੜਾਅ ਵੇਖੇ ਪਰ ਆਖ਼ਰੀ ਮਹੀਨੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਬੇ ਅਦਬੀ ਦੀ ਕੋਸ਼ਿਸ਼ ਦੀ ਘਟ ਨਾ ਨੇ ਪੰਜਾਬੀਆਂ ਦੇ ਦਿਲ ਨੂੰ ਵਿੰਨ੍ਹ ਕੇ ਰੱਖ ਦਿੱਤਾ। ਇਸ ਤੋਂ ਪਹਿਲਾਂ

Read More