‘ਮੂਸੇਵਾਲਾ ਨੂੰ ਉੱਪਰ ਪਹੁੰਚਾ ਕੇ ਦੋ ਭਰਾਵਾਂ ਦੇ ਕ ਤਲ ਦਾ ਬਦਲਾ ਲਿਆ’
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਵੱਸਦੇ ਗੈਂ ਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਮਾ ਰਨ ਦੀ ਮੁੜ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਦੋ ਭਰਾਵਾਂ ਦੇ ਕਾ ਤਲ ਤੋਂ ਬਦਲਾ ਲਿਆ ਹੈ। ਉਸਨੇ ਅੱਜ ਵਾਇਰਲ ਹੋਈ ਵੀਡੀਓ ਵਿੱਚ ਕਿਹਾ ਹੈ ਕਿ ਇੱਕ ਸਮਾਂ ਸੀ ਜਦੋਂ ਸਾਡੇ ਘਰ ਸੱ ਥਰ ਵਿਛੇ ਸਨ