ਸੋਨੇ ਦਾ ਭਾਅ ਲੱਖ ਤੋਂ ਪਾਰ! ਇਸ ਸਾਲ ਹੁਣ ਤੱਕ ₹24,340 ਮਹਿੰਗਾ ਹੋਇਆ ਸੋਨਾ
ਬਿਊਰੋ ਰਿਪੋਰਟ: ਸੋਨੇ ਦੀ ਕੀਮਤ ਅੱਜ 23 ਜੁਲਾਈ ਨੂੰ ਅੱਜ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ ₹994 ਵਧ ਕੇ ₹1,00,502 ਪ੍ਰਤੀ 10 ਗ੍ਰਾਮ ਹੋ ਗਈ ਹੈ। ਪਹਿਲਾਂ ਇਸਦੀ ਕੀਮਤ ₹99,508 ਸੀ। ਇਸ ਸਾਲ ਸੋਨਾ ਇੱਕ ਲੱਖ 4 ਹਜ਼ਾਰ