ਪਾਕਿਸਤਾਨ ਵਿੱਚ 17 ਹਜ਼ਾਰ ਕਰੋੜ ਰੁਪਏ ਦੇ ਸੋਨੇ ਦੇ ਭੰਡਾਰ ਮਿਲਿਆ, ਅਟਕ ਵਿੱਚ 32 ਹਜ਼ਾਰ ਕਿਲੋ ਸੋਨਾ ਮਿਲਣ ਦਾ ਦਾਅਵਾ
ਪਾਕਿਸਤਾਨ ਦੇ ਪੰਜਾਬ ਰਾਜ ਦੇ ਸਾਬਕਾ ਮਾਈਨਿੰਗ ਮੰਤਰੀ ਇਬਰਾਹਿਮ ਹਸਨ ਮੁਰਾਦ ਨੇ ਅਟਕ ਸ਼ਹਿਰ ਵਿੱਚ 2 ਬਿਲੀਅਨ ਡਾਲਰ (17 ਹਜ਼ਾਰ ਕਰੋੜ ਰੁਪਏ) ਦੇ ਸੋਨੇ ਦੇ ਭੰਡਾਰ ਲੱਭਣ ਦਾ ਦਾਅਵਾ ਕੀਤਾ ਹੈ। ਹਸਨ ਮੁਰਾਦ ਦੇ ਅਨੁਸਾਰ, ਅਟਕ ਵਿੱਚ 32 ਕਿਲੋਮੀਟਰ ਦੇ ਖੇਤਰ ਵਿੱਚ 32,658 ਕਿਲੋਗ੍ਰਾਮ (28 ਲੱਖ ਤੋਲਾ) ਸੋਨੇ ਦਾ ਭੰਡਾਰ ਮਿਲਿਆ ਹੈ। ਹਸਨ ਮੁਰਾਦ ਨੇ