India Lifestyle

ਟੈਕਸ ਕਟੌਤੀ ਮਗਰੋਂ ਸੋਨਾ ₹4000 ਸਸਤਾ! ₹69194 ਪ੍ਰਤੀ 10 ਗ੍ਰਾਮ ਹੋਇਆ ਰੇਟ, ਚਾਂਦੀ ਵੀ ₹3600 ਹੋਈ ਸਸਤੀ

ਬਿਉਰੋ ਰਿਪੋਰਟ: ਬਜਟ ਵਿੱਚ ਸੋਨੇ ਅਤੇ ਚਾਂਦੀ ਦੀ ਕਸਟਮ ਡਿਊਟੀ (ਇੰਪੋਰਟ ਟੈਕਸ) ਵਿੱਚ ਕਟੌਤੀ ਤੋਂ ਬਾਅਦ 2 ਦਿਨਾਂ ਵਿੱਚ ਸੋਨਾ 4000 ਰੁਪਏ ਅਤੇ ਚਾਂਦੀ 3600 ਰੁਪਏ ਸਸਤਾ ਹੋ ਗਿਆ ਹੈ। ਸਰਕਾਰ ਨੇ ਬਜਟ ਵਿੱਚ ਸੋਨੇ ਅਤੇ ਚਾਂਦੀ ’ਤੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਹੈ। ਇਸ ਕਾਰਨ ਕੀਮਤਾਂ ਵਿੱਚ ਇਹ

Read More
India Lifestyle

ਰਿਕਾਰਡ ਵਾਧੇ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਡਿੱਗਿਆ ਸੋਨਾ! ਖ਼ਰੀਦਣ ਦਾ ਵੱਡਾ ਮੌਕਾ?

ਰਿਕਾਰਡ 75,000 ਰੁਪਏ ਪ੍ਰਤੀ ਤੋਲਾ ਕੀਮਤ ’ਤੇ ਪਹੁੰਚਣ ਤੋਂ ਬਾਅਦ ਹੁਣ ਸੋਨੇ ਦੀ ਕੀਮਤ ਹਰ ਦਿਨ ਡਿੱਗ ਰਹੀ ਹੈ। ਪਿਛਲੇ ਚਾਰ ਦਿਨਾਂ ਤੋਂ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ ਹੈ। ਸੋਨਾ 74,367 ਰੁਪਏ ਤੋਂ ਡਿੱਗ ਕੇ 71,500 ਰੁਪਏ ’ਤੇ ਆ ਗਿਆ ਹੈ। ਸੋਨੇ ਦੀ ਕੀਮਤ ’ਚ ਇਹ ਗਿਰਾਵਟ ਮਲਟੀ ਕਮੋਡਿਟੀ ਐਕਸਚੇਂਜ (MCX)

Read More
India Lifestyle

ਆਲ ਟਾਈਮ ਹਾਈ 71 ਹਜ਼ਾਰ ਹੋਇਆ ਸੋਨਾ, 12 ਮਹੀਨੇ ਦਾ ਟੀਚਾ 4 ‘ਚ ਪਾਰ

ਸੋਨੇ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਅੱਜ ਸੋਨੇ ਦਾ ਭਾਅ ਇੱਕ ਵਾਰ ਫਿਰ ਉੱਚ ਪੱਧਰ ‘ਤੇ ਪਹੁੰਚ ਗਿਆ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ ਅੱਜ ਕਾਰੋਬਾਰ ਦੌਰਾਨ 10 ਗ੍ਰਾਮ ਸੋਨੇ ਦਾ ਭਾਅ 1,182 ਰੁਪਏ ਮਹਿੰਗਾ ਹੋ ਕੇ 71,064 ਰੁਪਏ ਤਕ ਪਹੁੰਚ ਗਿਆ ਹੈ। ਚਾਂਦੀ ਵੀ ਅੱਜ ਆਪਣੇ ਨਵੇਂ ਉੱਚ ਪੱਧਰ ‘ਤੇ

Read More