ਸੋਨੇ ਦੀ ਕੀਮਤ ਵਿੱਚ ਫਿਰ ਵੱਡਾ ਉਛਾਲ, ਵਧੀਆਂ ਕੀਮਤਾਂ
ਸੋਨੇ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਆਇਆ ਹੈ। 10 ਗ੍ਰਾਮ ਸੋਨੇ ਦੀ ਕੀਮਤ ਹੁਣ 98 ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ। ਇਸਦਾ ਮਤਲਬ ਹੈ ਕਿ ਸੋਨਾ ਹੁਣ 1 ਲੱਖ ਰੁਪਏ ਦੇ ਅੰਕੜੇ ਨੂੰ ਪਾਰ ਕਰਨ ਤੋਂ ਸਿਰਫ਼ 2,000 ਰੁਪਏ ਦੂਰ ਹੈ। ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ ਇੱਕ ਦਿਨ ਵਿੱਚ 1,650 ਰੁਪਏ ਵਧ